Skip to content

ਤਨ-ਮਨ ਦੀ ਤੰਦਰੁਸਤੀ

Healthy Living

ਆਪਣੀ ਸਿਹਤ ਸੁਧਾਰਨ ਦੇ ਤਰੀਕੇ

ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਅੱਜ ਆਪਣੀ ਸਿਹਤ ਸੁਧਾਰ ਸਕਦੇ ਹੋ।

ਜ਼ਿੰਦਗੀ ਵਧੀਆ ਬਣਾਓ—ਚੰਗੀਆਂ-ਮਾੜੀਆਂ ਭਾਵਨਾਵਾਂ

ਜਦੋਂ ਅਸੀਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾਉਣਾ ਸਿੱਖਦੇ ਹਾਂ, ਤਾਂ ਸਾਨੂੰ ਫ਼ਾਇਦਾ ਹੁੰਦਾ ਹੈ।

ਖ਼ੁਸ਼ੀ ਦਾ ਰਾਹ—ਸਿਹਤ ਅਤੇ ਹਾਰ ਨਾ ਮੰਨਣੀ

ਕੀ ਮਾੜੀ ਸਿਹਤ ਕਰਕੇ ਇਕ ਇਨਸਾਨ ਖ਼ੁਸ਼ ਨਹੀਂ ਹੋ ਸਕਦਾ?

ਖਾਣੇ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਬਣਾਉਣ ਦੇ ਸੱਤ ਤਰੀਕੇ

ਜ਼ਿੰਦਗੀ ਇਕ ਤੋਹਫ਼ਾ ਹੈ ਅਤੇ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖ ਕੇ ਦਿਖਾਉਂਦੇ ਹਾਂ ਕਿ ਅਸੀਂ ਇਸ ਦੀ ਕਦਰ ਕਰਦੇ ਹਾਂ। ਧਿਆਨ ਦਿਓ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।

ਮੈਂ ਭਾਰ ਕਿਵੇਂ ਘਟਾ ਸਕਦਾ ਹਾਂ?

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਨਾ ਸੋਚੋ ਕਿ ਤੁਸੀਂ ਕੀ ਖਾਣਾ ਹੈ ਤੇ ਕੀ ਨਹੀਂ ਪਰ ਇਕ ਵਧੀਆ ਰਹਿਣ-ਸਹਿਣ ਅਪਣਾਓ।

ਮੈਂ ਸੰਤੁਲਿਤ ਭੋਜਨ ਦੀ ਚੋਣ ਕਿਵੇਂ ਕਰਾਂ?

ਜਿਹੜੇ ਨੌਜਵਾਨ ਅਸੰਤੁਲਿਤ ਭੋਜਨ ਖਾਂਦੇ ਹਨ, ਅਕਸਰ ਉਹ ਵੱਡੇ ਹੋਣ ʼਤੇ ਵੀ ਇੱਦਾਂ ਦਾ ਭੋਜਨ ਹੀ ਖਾਂਦੇ ਹਨ।

ਜ਼ਿੰਦਗੀ ਵਧੀਆ ਬਣਾਓ—ਸਿਹਤ

ਬਾਈਬਲ ਦੇ ਅਸੂਲਾਂ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਜੋ ਕਰ ਸਕਦੇ ਹਾਂ ਕਰੀਏ।

Coping With Illness

ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?

ਜੇ ਤੁਹਾਡੀ ਸਿਹਤ ਅਚਾਨਕ ਖ਼ਰਾਬ ਹੋ ਜਾਵੇ, ਤਾਂ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?

ਜੀ ਹਾਂ! ਲੰਬੇ ਸਮੇਂ ਦੀ ਬੀਮਾਰੀ ਨਾਲ ਸਿੱਝਣ ਵਿਚ ਤਿੰਨ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।

ਮਦਦ ਲਈ ਹੱਥ ਵਧਾਓ

ਤੁਹਾਡੇ ਸਾਥ ਨਾਲ ਉਹ ਨਿਰਾਸ਼ਾ ਦੀ ਖਾਈ ਵਿੱਚੋਂ ਕਿਵੇਂ ਨਿਕਲ ਸਕਦੇ ਹਨ?

ਕੀ ਗੰਭੀਰ ਬੀਮਾਰੀ ਲੱਗਣ ਦੇ ਬਾਵਜੂਦ ਤੁਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ?

ਜਾਣੋ ਕਿ ਜਿਨ੍ਹਾਂ ਨੂੰ ਗੰਭੀਰ ਬੀਮਾਰੀ ਸੀ ਉਨ੍ਹਾਂ ਨੇ ਇਸ ਦਾ ਕਿਵੇਂ ਸਾਮ੍ਹਣਾ ਕੀਤਾ।

Coping With Disabilities

ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਂ ਤਕੜੀ ਹਾਂ

ਵ੍ਹੀਲ-ਚੇਅਰ ਵਿਚ ਪਈ ਇਕ ਔਰਤ ਨੂੰ ਆਪਣੀ ਨਿਹਚਾ ਤੋਂ ਉਹ ‘ਤਾਕਤ ਮਿਲੀ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।’

ਪਰਮੇਸ਼ੁਰ ਦੀ ਸੇਵਾ ਉਸ ਲਈ ਦਵਾਈ ਵਾਂਗ ਹੈ!

ਓਨੇਸਮਸ ਨੂੰ ਜਨਮ ਤੋਂ ਹੀ ਬ੍ਰਿਟਲ ਬੋਨ ਡੀਜ਼ੀਜ਼ (ਹੱਡੀਆਂ ਦਾ ਟੁੱਟਣਾ) ਹੈ। ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਵਾਅਦਿਆਂ ਤੋਂ ਉਸ ਨੂੰ ਕਿਵੇਂ ਹੌਸਲਾ ਮਿਲਿਆ?

ਉਹ ਛੋਹ ਕੇ ਜੀਉਂਦਾ ਹੈ

ਜੇਮਜ਼ ਜਨਮ ਤੋਂ ਬੋਲ਼ਾ ਸੀ ਅਤੇ ਅੱਗੇ ਚੱਲ ਕੇ ਅੰਨ੍ਹਾ ਵੀ ਹੋ ਗਿਆ। ਕਿਸ ਗੱਲ ਕਰਕੇ ਉਸ ਦੀ ਜ਼ਿੰਦਗੀ ਨੂੰ ਮਕਸਦ ਮਿਲਿਆ?

ਮੇਰੀ ਬੇਸਹਾਰਾ ਜ਼ਿੰਦਗੀ ਨੂੰ ਮਿਲਿਆ ਸਹਾਰਾ

20 ਸਾਲਾਂ ਦੀ ਉਮਰ ਵਿਚ ਮੀਕਲੌਸ਼ ਲੈਕਸ ਦਾ ਇਕ ਦਰਦਨਾਕ ਹਾਦਸੇ ਵਿਚ ਸਰੀਰ ਨਕਾਰਾ ਹੋ ਗਿਆ। ਬਾਈਬਲ ਤੋਂ ਉਸ ਨੂੰ ਇਕ ਵਧੀਆ ਭਵਿੱਖ ਦੀ ਕਿਹੜੀ ਉਮੀਦ ਮਿਲੀ?

Caregiving

ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?

ਬਾਈਬਲ ਵਿਚ ਅਜਿਹੇ ਵਫ਼ਾਦਾਰ ਆਦਮੀ-ਔਰਤਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਦੇਖ-ਭਾਲ ਕੀਤੀ ਸੀ। ਨਾਲੇ ਇਸ ਵਿਚ ਦੇਖ-ਭਾਲ ਕਰਨ ਵਾਲਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ।

ਜਦੋਂ ਤੁਹਾਡੇ ਬੱਚੇ ਨੂੰ ਲਾਇਲਾਜ ਬੀਮਾਰੀ ਹੋਵੇ

ਤਿੰਨ ਆਮ ਚੁਣੌਤੀਆਂ ਉੱਤੇ ਗੌਰ ਕਰੋ ਜੋ ਤੁਹਾਨੂੰ ਆ ਸਕਦੀਆਂ ਹਨ ਅਤੇ ਦੇਖੋ ਕਿ ਬਾਈਬਲ ਵਿਚਲੀ ਬੁੱਧ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।

Diseases and Conditions

ਬੀਮਾਰੀ ਫੈਲਣ ʼਤੇ ਤੁਸੀਂ ਕੀ ਕਰ ਸਕਦੇ ਹੋ?

ਬੀਮਾਰੀ ਫੈਲਣ ʼਤੇ ਤੁਸੀਂ ਆਪਣੀ ਸਿਹਤ, ਆਪਣੀਆਂ ਭਾਵਨਾਵਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦਾ ਕਿਵੇਂ ਧਿਆਨ ਰੱਖ ਸਕਦੇ ਹੋ?

ਮਾਨਸਿਕ ਰੋਗ ਨੂੰ ਸਮਝੋ

ਮਾਨਸਿਕ ਰੋਗ ਦਾ ਸਾਮ੍ਹਣਾ ਕਰਨ ਵਿਚ ਨੌਂ ਕਦਮ ਤੁਹਾਡੀ ਮਦਦ ਕਰ ਸਕਦੇ ਹਨ।

ਸ਼ੂਗਰ​—⁠ਕੀ ਤੁਸੀਂ ਇਸ ਦੇ ਖ਼ਤਰੇ ਨੂੰ ਘਟਾ ਸਕਦੇ ਹੋ?

ਲਗਭਗ 90 ਪ੍ਰਤਿਸ਼ਤ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦੀ ਬਲੱਡ ਸ਼ੂਗਰ ਥੋੜ੍ਹੀ ਜ਼ਿਆਦਾ ਹੈ।

ਮਿਰਗੀ ਬਾਰੇ ਜਾਣੋ

ਮਿਰਗੀ ਬਾਰੇ ਹੋਰ ਗੱਲਾਂ ਜਾਣੋ ਜਿਨ੍ਹਾਂ ਬਾਰੇ ਲੋਕਾਂ ਨੂੰ ਕਈ ਗ਼ਲਤਫ਼ਹਿਮੀਆਂ ਹੁੰਦੀਆਂ ਹਨ।

ਮਸੂੜਿਆਂ ਦੀ ਬੀਮਾਰੀ​—ਕਿਤੇ ਤੁਹਾਨੂੰ ਤਾਂ ਨਹੀਂ?

ਮਸੂੜਿਆਂ ਦੀ ਬੀਮਾਰੀ ਦੁਨੀਆਂ ਵਿਚ ਫੈਲੀ ਇਕ ਆਮ ਮੂੰਹ ਦੀ ਬੀਮਾਰੀ ਹੈ। ਇਸ ਬੀਮਾਰੀ ਦੇ ਕੀ ਕਾਰਨ ਹਨ? ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਮਸੂੜਿਆਂ ਦੀ ਬੀਮਾਰੀ ਹੈ ਜਾਂ ਨਹੀਂ? ਤੁਸੀਂ ਇਸ ਬੀਮਾਰੀ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?

ਖਾਣੇ ਤੋਂ ਅਲਰਜੀ ਤੇ ਖਾਣਾ ਨਾ ਪਚਣ ਵਿਚ ਕੀ ਫ਼ਰਕ ਹੈ?

ਕੀ ਖ਼ੁਦ ਸਿੱਟਾ ਕੱਢਣ ਦਾ ਕੋਈ ਨੁਕਸਾਨ ਹੈ ਕਿ ਤੁਹਾਨੂੰ ਅਲਰਜੀ ਹੈ ਜਾਂ ਖਾਣਾ ਨਹੀਂ ਪਚਦਾ?

ਮਲੇਰੀਏ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੇ ਤੁਸੀਂ ਉਸ ਜਗ੍ਹਾ ਤੇ ਰਹਿੰਦੇ ਹੋ ਜਾਂ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹੋ ਜਿੱਥੇ ਮਲੇਰੀਆ ਫੈਲਿਆ ਹੋਇਆ ਹੈ।

ਮਾਹਵਾਰੀ ਰੁਕਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣਾ

ਤੁਸੀਂ ਤੇ ਦੂਸਰੇ ਇਸ ਤਬਦੀਲੀ ਬਾਰੇ ਜਿੰਨਾ ਜਾਣ ਸਕੋਗੇ ਉੱਨਾ ਹੀ ਤੁਸੀਂ ਮਾਹਵਾਰੀ ਬੰਦ ਹੋਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਤਿਆਰ ਹੋ ਸਕੋਗੇ।

ਡਿਪਰੈਸ਼ਨ

ਡਿਪਰੈਸ਼ਨ ਬਾਰੇ ਬਾਈਬਲ ਕੀ ਕਹਿੰਦੀ ਹੈ?

ਜਾਣੋ ਕਿ ਲੋਕਾਂ ਨੂੰ ਡਿਪਰੈਸ਼ਨ ਕਿਉਂ ਹੁੰਦਾ ਹੈ ਅਤੇ ਬਾਈਬਲ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ।

ਜੀਉਣ ਦਾ ਕੀ ਫ਼ਾਇਦਾ?

ਕਿਉਂ ਇਕ ਇਨਸਾਨ ਮੌਤ ਨੂੰ ਆਪਣੀ ਦੁਸ਼ਮਣ ਨਹੀਂ, ਸਗੋਂ ਦੋਸਤ ਸਮਝਦਾ ਹੈ?

ਜਦੋਂ ਜ਼ਿੰਦਗੀ ਬੋਝ ਬਣ ਜਾਵੇ

ਤੁਸੀਂ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ।

ਮੈਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਤੋਂ ਕਿਵੇਂ ਬਚਾਂ?

ਇਨ੍ਹਾਂ ਸੁਝਾਵਾਂ ਨੂੰ ਮੰਨ ਕੇ ਤੁਸੀਂ ਸਹੀ ਸੋਚ ਰੱਖ ਸਕਦੇ ਹੋ।

ਨੌਜਵਾਨਾਂ ਦੀ ਵਿਗੜਦੀ ਜਾ ਰਹੀ ਮਾਨਸਿਕ ਸਿਹਤ​—ਬਾਈਬਲ ਕੀ ਦੱਸਦੀ ਹੈ?

ਬਾਈਬਲ ਵਿੱਚੋਂ ਤਣਾਅ ਦੇ ਸ਼ਿਕਾਰ ਨੌਜਵਾਨਾਂ ਨੂੰ ਫ਼ਾਇਦੇਮੰਦ ਸਲਾਹ ਮਿਲਦੀ ਹੈ।

ਬਾਈਬਲ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੀ ਹੈ ਜੋ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਹਨ?

ਬਾਈਬਲ ਉਸ ਵਿਅਕਤੀ ਨੂੰ ਕਿਹੜੀ ਵਧੀਆ ਸਲਾਹ ਦਿੰਦੀ ਹੈ ਜੋ ਮਰਨਾ ਚਾਹੁੰਦਾ ਹੈ?

Anxiety and Stress

ਚਿੰਤਾ ਕਿਵੇਂ ਘਟਾਈਏ?

ਕਿਹੜੇ ਕੁਝ ਸੁਝਾਅ ਅਤੇ ਬਾਈਬਲ ਦੀਆਂ ਆਇਤਾਂ ਤੁਹਾਡੀ ਮਦਦ ਕਰ ਸਕਦੀਆਂ ਹਨ ਤਾਂਕਿ ਤੁਸੀਂ ਬਿਨ੍ਹਾਂ ਵਜ੍ਹਾ ਚਿੰਤਾ ਨਾ ਕਰੋ?

ਚਿੰਤਾ ਨਾਲ ਘਿਰੇ ਆਦਮੀਆਂ ਦੀ ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?

ਇਨ੍ਹਾਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਚਿੰਤਾ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। ਜੇ ਤੁਸੀਂ ਚਿੰਤਾ ਵਿਚ ਹੋ, ਤਾਂ ਕੀ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?

ਜਦੋਂ ਘਰੋਂ ਬਾਹਰ ਨਾ ਜਾ ਸਕੀਏ

ਘਰੋਂ ਬਾਹਰ ਨਾ ਜਾ ਸਕਣ ਕਰਕੇ ਉਮੀਦ, ਖ਼ੁਸ਼ੀ ਅਤੇ ਸੰਤੁਸ਼ਟੀ ਪਾਉਣੀ ਨਾਮੁਮਕਿਨ ਲੱਗ ਸਕਦੀ ਹੈ। ਪਰ ਇਹ ਮੁਮਕਿਨ ਹੈ।

ਮਹਾਂਮਾਰੀ ਕਰਕੇ ਹੋਣ ਵਾਲੀ ਨਿਰਾਸ਼ਾ ਤੋਂ ਕਿਵੇਂ ਬਚੀਏ?

ਜੇ ਅਸੀਂ ਧਿਆਨ ਨਹੀਂ ਰੱਖਾਂਗੇ, ਤਾਂ ਅਸੀਂ ਮਹਾਂਮਾਰੀ ਤੋਂ ਬਚਣ ਲਈ ਮਿਲਣ ਵਾਲੀਆਂ ਹਿਦਾਇਤਾਂ ਮੰਨਣ ਵਿਚ ਲਾਪਰਵਾਹੀ ਵਰਤ ਸਕਦੇ ਹਾਂ।

ਤਣਾਅ ਨਾਲ ਲੜਨ ਦੇ ਤਰੀਕੇ

ਕੁਝ ਅਸੂਲ ਦੇਖੋ ਜੋ ਤਣਾਅ ਤੋਂ ਰਾਹਤ ਪਾਉਣ ਅਤੇ ਇਸ ਨੂੰ ਘੱਟ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਮੈਂ ਚਿੰਤਾ ਦਾ ਸਾਮ੍ਹਣਾ ਕਿਵੇਂ ਕਰਾਂ?

ਛੇ ਗੱਲਾਂ ਕਰਕੇ ਚਿੰਤਾ ਕਰਨੀ ਨੁਕਸਾਨਦੇਹ ਹੋਣ ਦੀ ਬਜਾਇ ਫ਼ਾਇਦੇਮੰਦ ਹੋ ਸਕਦੀ ਹੈ।

ਚਿੰਤਾ ਬਾਰੇ ਬਾਈਬਲ ਕੀ ਕਹਿੰਦੀ ਹੈ

ਚਿੰਤਾ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ, ਪਰ ਹੱਦੋਂ ਵੱਧ ਚਿੰਤਾ ਕਰਨੀ ਨੁਕਸਾਨਦੇਹ ਹੋ ਸਕਦੀ ਹੈ। ਤੁਸੀਂ ਚਿੰਤਾ ਘਟਾਉਣ ਵਿਚ ਕਿਵੇਂ ਸਫ਼ਲ ਹੋ ਸਕਦੇ ਹੋ?

ਮੈਂ ਥੱਕ ਕੇ ਚੂਰ ਹੋਣ ਤੋਂ ਕਿਵੇਂ ਬਚਾਂ?

ਇਸ ਤਰ੍ਹਾਂ ਕਿਉਂ ਹੁੰਦਾ ਹੈ? ਕੀ ਤੁਹਾਨੂੰ ਇਸ ਦਾ ਖ਼ਤਰਾ ਹੈ? ਜੇ ਹਾਂ, ਤਾਂ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?

ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ

ਹਾਲਾਤ ਤਾਂ ਬਦਲਦੇ ਹੀ ਰਹਿੰਦੇ ਹਨ। ਧਿਆਨ ਦਿਓ ਕਿ ਕਈਆਂ ਨੇ ਜ਼ਿੰਦਗੀ ਦੇ ਬਦਲਦੇ ਹਾਲਾਤਾਂ ਦਾ ਕਿਵੇਂ ਸਾਮ੍ਹਣਾ ਕੀਤਾ।

ਡਰ ’ਤੇ ਕਿਵੇਂ ਪਾਈਏ ਕਾਬੂ?

ਤਿੰਨ ਤਰੀਕੇ ਤੁਹਾਡੀ ਹੋਰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨ ਵਿਚ ਮਦਦ ਕਰ ਸਕਦੇ ਹਨ।

Medical Care

ਜਦੋਂ ਆਪਣਾ ਕੋਈ ਹੋਵੇ ਬੀਮਾਰ

ਡਾਕਟਰ ਕੋਲ ਜਾਣਾ ਅਤੇ ਹਸਪਤਾਲ ਵਿਚ ਦਾਖ਼ਲ ਹੋਣਾ ਸਿਰ-ਦਰਦੀ ਭਰਿਆ ਕੰਮ ਹੋ ਸਕਦਾ ਹੈ। ਤੁਸੀਂ ਆਪਣੇ ਦੋਸਤ ਜਾਂ ਰਿਸ਼ਤੇਦਾਰ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਔਖੀ ਘੜੀ ਵਿਚ ਹਾਰ ਨਾ ਮੰਨੇ?

ਲਹੂ ਚੜ੍ਹਾਉਣਾ—ਅੱਜ ਡਾਕਟਰ ਕੀ ਕਹਿੰਦੇ ਹਨ?

ਯਹੋਵਾਹ ਦੇ ਗਵਾਹਾਂ ਦੀ ਨੁਕਤਾਚੀਨੀ ਕੀਤੀ ਗਈ ਹੈ ਕਿਉਂਕਿ ਉਹ ਇਲਾਜ ਵਿਚ ਲਹੂ ਨਹੀਂ ਲੈਂਦੇ। ਮੈਡੀਕਲ ਖੇਤਰ ਵਿਚ ਕੰਮ ਕਰਨ ਵਾਲੇ ਡਾਕਟਰ ਤੇ ਹੋਰ ਲੋਕ ਇਸ ਬਾਰੇ ਕੀ ਕਹਿੰਦੇ ਹਨ।

ਖ਼ੂਨ ਲੈਣ ਤੋਂ ਇਨਕਾਰ ਕਰਨ ਵਾਲੇ ਗਵਾਹਾਂ ਦੀ ਸਿਹਤ ਵਿਚ ਛੇਤੀ ਸੁਧਾਰ ਹੁੰਦਾ ਹੈ

ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਮਰੀਜ਼ ਖ਼ੂਨ ਲੈਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਵਿਚ ਮੌਤ ਦੀ ਦਰ ਘੱਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਵੀ ਥੋੜ੍ਹੇ ਹੀ ਦਿਨ ਰਹਿਣਾ ਪੈਂਦਾ ਹੈ।