Skip to content

ਰਹਿਣ-ਸਹਿਣ ਅਤੇ ਮਿਆਰ

ਵਿਆਹ ਅਤੇ ਪਰਿਵਾਰ

ਕੀ ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ?

ਜਾਣੋ ਕਿ ਪਰਮੇਸ਼ੁਰ ਕਿਸ ਗੱਲ ਦੀ ਇਜਾਜ਼ਤ ਦਿੰਦਾ ਹੈ ਅਤੇ ਕਿਸ ਗੱਲ ਨਾਲ ਘਿਰਣਾ ਕਰਦਾ ਹੈ।

ਅੰਤਰਜਾਤੀ ਵਿਆਹ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਦੇ ਕੁਝ ਅਸੂਲਾਂ ’ਤੇ ਗੌਰ ਕਰੋ ਜੋ ਜਾਤੀ ਤੇ ਵਿਆਹ ਬਾਰੇ ਹਨ।

ਸੈਕਸ, ਨੈਤਿਕਤਾ ਅਤੇ ਪਿਆਰ

ਕੀ ਮਸੀਹੀਆਂ ਨੂੰ ਗਰਭ-ਨਿਰੋਧਕ ਵਰਤਣੇ ਚਾਹੀਦੇ ਹਨ?

ਜਦੋਂ ਗਰਭ-ਨਿਰੋਧਕ ਵਰਤਣ ਦੀ ਗੱਲ ਆਉਂਦੀ ਹੈ, ਤਾਂ ਕੀ ਅਜਿਹੇ ਨੈਤਿਕ ਕਾਨੂੰਨ ਹਨ ਜਿਨ੍ਹਾਂ ’ਤੇ ਗੌਰ ਕਰਨ ਦੀ ਲੋੜ ਹੈ?

Choices

ਬਾਈਬਲ ਮੇਕ-ਅੱਪ ਕਰਨ ਅਤੇ ਗਹਿਣੇ ਪਾਉਣ ਬਾਰੇ ਕੀ ਕਹਿੰਦੀ ਹੈ?

ਕੀ ਬਾਈਬਲ ਹਾਰ-ਸ਼ਿੰਗਾਰ ਕਰਨ ਨੂੰ ਗ਼ਲਤ ਕਹਿੰਦੀ ਹੈ?

ਬਾਈਬਲ ਸ਼ਰਾਬ ਪੀਣ ਬਾਰੇ ਕੀ ਕਹਿੰਦੀ ਹੈ? ਕੀ ਸ਼ਰਾਬ ਪੀਣੀ ਪਾਪ ਹੈ?

ਬਾਈਬਲ ਸ਼ਰਾਬ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਪੀਣ ਤੋਂ ਮਨ੍ਹਾ ਨਹੀਂ ਕਰਦੀ, ਸਗੋਂ ਦੱਸਦੀ ਹੈ ਕਿ ਜੇ ਹਿਸਾਬ ਨਾਲ ਪੀਤੀ ਜਾਵੇ, ਤਾਂ ਮਨ ਖ਼ੁਸ਼ ਹੁੰਦਾ ਹੈ।

ਕੀ ਸਿਗਰਟ ਪੀਣੀ ਪਾਪ ਹੈ?

ਜੇ ਸਿਗਰਟ ਪੀਣ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ, ਤਾਂ ਅਸੀਂ ਇਸ ਦਾ ਜਵਾਬ ਕਿਵੇਂ ਪਾ ਸਕਦੇ ਹਾਂ?