ਰੱਬ ਵਰਗੇ ਗੁਣ ਪੈਦਾ ਕਰੋ

ਖ਼ੁਸ਼ੀ ਦਾ ਰਾਹ—ਸੰਤੋਖ ਅਤੇ ਖੁੱਲ੍ਹ-ਦਿਲੀ

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਖ਼ੁਸ਼ ਤੇ ਕਾਮਯਾਬ ਹੋਣ ਲਈ ਧਨ-ਦੌਲਤ ਤੇ ਹੋਰ ਚੀਜ਼ਾਂ ਹੋਣੀਆਂ ਜ਼ਰੂਰੀ ਹਨ। ਪਰ ਕੀ ਪੈਸੇ ਤੇ ਚੀਜ਼ਾਂ ਨਾਲ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਦੇ ਹਾਂ? ਸਬੂਤਾਂ ਤੋਂ ਕੀ ਪਤਾ ਲੱਗਦਾ ਹੈ?

ਸ਼ੁਕਰਗੁਜ਼ਾਰੀ ਬਾਰੇ ਬਾਈਬਲ ਕੀ ਕਹਿੰਦੀ ਹੈ?

ਇਸ ਗੁਣ ਨੂੰ ਦਿਖਾਉਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਸ ਨਾਲ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ ਅਤੇ ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?

ਖ਼ੁਸ਼ੀ ਦਾ ਰਾਹ—ਪਿਆਰ

ਪਿਆਰ ਕਰਨ ਅਤੇ ਪਿਆਰ ਪਾਉਣ ਨਾਲ ਇਕ ਇਨਸਾਨ ਖ਼ੁਸ਼ ਹੋ ਸਕਦਾ ਹੈ।

ਪੱਖਪਾਤ​—ਪਿਆਰ ਦਿਖਾਓ

ਪਿਆਰ ਦਿਖਾਉਣ ਨਾਲ ਅਸੀਂ ਆਪਣੇ ਦਿਲ ਵਿੱਚੋਂ ਪੱਖਪਾਤ ਨੂੰ ਕੱਢ ਸਕਦੇ ਹਾਂ। ਦੇਖੋ ਕਿ ਇੱਦਾਂ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ।

ਪੱਖਪਾਤ​—ਹਮਦਰਦੀ ਦਿਖਾਓ

ਜੇ ਅਸੀਂ ਹਮਦਰਦੀ ਨਹੀਂ ਦਿਖਾਉਂਦੇ, ਤਾਂ ਇਸ ਦਾ ਕੀ ਮਤਲਬ ਹੋ ਸਕਦਾ ਹੈ?

ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?​—ਪੱਖਪਾਤ ਨਾ ਕਰੋ

ਰੱਬ ਦੀ ਰੀਸ ਕਰਦਿਆਂ ਦੂਸਰਿਆਂ ਨਾਲ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰੋ।

ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?

ਗੁੱਸਾ ਕਰਨ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ, ਪਰ ਮਨ ਵਿਚ ਗੁੱਸਾ ਰੱਖਣ ਨਾਲ ਵੀ ਸਿਹਤ ਵਿਗੜਦੀ ਹੈ। ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਨੂੰ ਗੁੱਸਾ ਚੜ੍ਹਾਉਂਦਾ ਹੈ?

ਨਿਮਰ ਸੁਭਾਅ ਬੁੱਧੀਮਾਨੀ ਦਾ ਰਾਹ

ਜਦੋਂ ਕੋਈ ਤੁਹਾਡੇ ਨਾਲ ਨਾਜਾਇਜ਼ ਤਰੀਕੇ ਨਾਲ ਪੇਸ਼ ਆਉਂਦਾ ਹੈ, ਤਾਂ ਤੁਹਾਡੇ ਲਈ ਸ਼ਾਂਤ ਰਹਿਣਾ ਔਖਾ ਹੋ ਸਕਦਾ ਹੈ। ਪਰ ਬਾਈਬਲ ਮਸੀਹੀਆਂ ਨੂੰ ਨਿਮਰ ਬਣਨ ਦੀ ਹੱਲਾਸ਼ੇਰੀ ਦਿੰਦੀ ਹੈ। ਇਹ ਗੁਣ ਪੈਦਾ ਕਰਨ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?

ਸੱਚੇ ਦੋਸਤ ਦੀ ਪਛਾਣ

ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਦੋਸਤ ਹੋਣੇ ਜ਼ਰੂਰੀ ਹਨ। ਤੁਸੀਂ ਦੂਜਿਆਂ ਦੇ ਚੰਗੇ ਦੋਸਤ ਕਿਵੇਂ ਬਣ ਸਕਦੇ ਹੋ? ਇਸ ਲੇਖ ਵਿਚ ਬਾਈਬਲ ਦੇ ਚਾਰ ਅਸੂਲਾਂ ਬਾਰੇ ਸਮਝਾਇਆ ਗਿਆ ਹੈ।

ਖ਼ੁਸ਼ੀ ਦਾ ਰਾਹ—ਮਾਫ਼ ਕਰਨਾ

ਜਿਸ ਇਨਸਾਨ ਦੇ ਮਨ ਵਿਚ ਗੁੱਸਾ ਤੇ ਨਾਰਾਜ਼ਗੀ ਭਰੀ ਰਹਿੰਦੀ ਹੈ ਉਹ ਨਾ ਤਾਂ ਖ਼ੁਸ਼ ਰਹਿ ਸਕਦਾ ਤੇ ਨਾ ਹੀ ਤੰਦਰੁਸਤ।

ਦਿਲੋਂ ਮਾਫ਼ ਕਰੋ

ਮਾਫ਼ ਕਰਨ ਲਈ ਕੀ ਸਾਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਕਿ ਸਾਨੂੰ ਕਿੰਨੀ ਠੇਸ ਪਹੁੰਚੀ ਹੈ?