ਦੇਖੋ ਕਿ ਆਨ-ਲਾਈਨ ਜਾਂ ਪ੍ਰਿੰਟ ਕਰ ਕੇ ਤਸਵੀਰਾਂ ਰਾਹੀਂ ਤਿਆਰ ਕੀਤੀਆਂ ਬਾਈਬਲ ਕਹਾਣੀਆਂ ਨੂੰ ਮਨ ਦੀਆਂ ਅੱਖਾਂ ਨਾਲ ਦੇਖ ਸਕੋਗੇ। ਫਿਰ ਪਰਿਵਾਰ ਵਜੋਂ, ਕਹਾਣੀ ਦੇ ਅਖ਼ੀਰ ਵਿਚ ਦਿੱਤੇ ਸਵਾਲਾਂ ਦੇ ਜਵਾਬ ਦੇ ਕੇ ਚਰਚਾ ਕਰੋ ਕਿ ਤੁਸੀਂ ਕਿਹੜੇ ਸਬਕ ਸਿੱਖੇ ਹਨ।