Skip to content

ਬਾਈਬਲ ਦਾ ਸਾਰ

ਬਾਈਬਲ ਦਾ ਸਾਰ

ਬਾਈਬਲ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਅਨਮੋਲ ਸਮਝਦੇ ਹਨ। ਪਰ ਸ਼ਾਇਦ ਤੁਸੀਂ ਸੋਚੋ, ‘ਇਸ ਮਸ਼ਹੂਰ ਕਿਤਾਬ ਵਿਚ ਦੱਸਿਆ ਕੀ ਗਿਆ ਹੈ?’

ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਬਰੋਸ਼ਰ ਵਿਚ ਬਾਈਬਲ ਦਾ ਸਾਰ ਦਿੱਤਾ ਗਿਆ ਹੈ ਜੋ ਬਾਈਬਲ ਦੇ ਮੁੱਖ ਵਿਸ਼ੇ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਬਰੋਸ਼ਰ ਵਿਚ ਉਤਪਤ ਦੀ ਕਿਤਾਬ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਵਿਚ ਦਿੱਤੀ ਸ਼ਾਨਦਾਰ ਉਮੀਦ ਬਾਰੇ ਥੋੜ੍ਹੇ ਸ਼ਬਦਾਂ ਵਿਚ ਦੱਸਿਆ ਗਿਆ ਹੈ। ਇਸ ਬਰੋਸ਼ਰ ਵਿਚ ਅਹਿਮ ਘਟਨਾਵਾਂ ਬਾਰੇ ਸਮਾਂ-ਰੇਖਾ ਦਿੱਤੀ ਗਈ ਹੈ। ਨਾਲੇ ਇਸ ਵਿਚ ਸੋਹਣੀਆਂ-ਸੋਹਣੀਆਂ ਤਸਵੀਰਾਂ ਅਤੇ ਚਰਚਾ ਕਰਨ ਲਈ ਸਵਾਲ ਵੀ ਹਨ।

ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਆਨ-ਲਾਈਨ ਪੜ੍ਹੋ।