Skip to content

ਵਿਆਹ

Keys to Success

ਰੱਬ ਦੀ ਸੇਧ ਲਓ, ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਪਾਓ

ਦੋ ਸੌਖੇ ਸਵਾਲਾਂ ’ਤੇ ਸੋਚ-ਵਿਚਾਰ ਕਰਨ ਨਾਲ ਤੁਹਾਡਾ ਵਿਆਹੁਤਾ ਜੀਵਨ ਖ਼ੁਸ਼ਹਾਲ ਹੋ ਸਕਦਾ ਹੈ।

ਵਿਆਹ ਵਿਚ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?

ਵਿਆਹ ਵਿਚ ਖ਼ੁਸ਼ੀ ਪਾਉਣ ਲਈ ਬਾਈਬਲ ਦੀ ਸਲਾਹ ਵਧੀਆ ਹੈ ਕਿਉਂਕਿ ਇਹ ਵਿਆਹ ਦਾ ਇੰਤਜ਼ਾਮ ਕਰਨ ਵਾਲੇ ਯਹੋਵਾਹ ਪਰਮੇਸ਼ੁਰ ਨੇ ਦਿੱਤੀ ਹੈ।

ਘਰ ਵਿਚ ਸੁੱਖ-ਸ਼ਾਂਤੀ ਪਾਉਣ ਲਈ ਵਧੀਆ ਸਲਾਹ

ਪਤੀ, ਪਤਨੀ, ਮਾਪੇ ਅਤੇ ਬੱਚੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਕੀ ਕਰ ਸਕਦੇ ਹਨ?

ਸੁਖੀ ਪਰਿਵਾਰ—ਮਿਲ ਕੇ ਕੰਮ ਕਰੋ

ਕੀ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਇਕ ਅਜਨਬੀ ਵਾਂਗ ਹੈ?

ਧੀਰਜ ਕਿਵੇਂ ਪੈਦਾ ਕਰੀਏ?

ਜਦੋਂ ਦੋ ਨਾਮੁਕੰਮਲ ਇਨਸਾਨ ਵਿਆਹ ਕਰਾਉਂਦੇ ਹਨ, ਤਾਂ ਵੱਖੋ-ਵੱਖਰੀਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਵਿਆਹੁਤਾ ਰਿਸ਼ਤੇ ਨੂੰ ਸਫ਼ਲ ਬਣਾਉਣ ਲਈ ਧੀਰਜ ਦਿਖਾਉਣਾ ਜ਼ਰੂਰੀ ਹੈ।

ਪਿਆਰ ਕਿਵੇਂ ਜ਼ਾਹਰ ਕਰੀਏ?

ਜੀਵਨ ਸਾਥੀ ਕਿਵੇਂ ਦਿਖਾ ਸਕਦੇ ਹਨ ਕਿ ਉਹ ਇਕ-ਦੂਜੇ ਦੀ ਪਰਵਾਹ ਕਰਦੇ ਹਨ? ਬਾਈਬਲ ਅਸੂਲਾਂ ’ਤੇ ਆਧਾਰਿਤ ਚਾਰ ਸੁਝਾਵਾਂ ’ਤੇ ਗੌਰ ਕਰੋ।

ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਕੀ ਵਿਆਹ ਵਿਚ ਕੀਤੇ ਵਾਅਦੇ ਨੂੰ ਤੁਸੀਂ ਜ਼ੰਜੀਰ ਸਮਝਦੇ ਹੋ ਜਾਂ ਇਕ ਲੰਗਰ ਸਮਝਦੇ ਹੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ?

ਇਕ-ਦੂਜੇ ਦੇ ਵਫ਼ਾਦਾਰ ਰਹੋ

ਕੀ ਹਰਾਮਕਾਰੀ ਨਾ ਕਰਨ ਦਾ ਇਹ ਮਤਲਬ ਹੈ ਕਿ ਤੁਸੀਂ ਵਫ਼ਾਦਾਰ ਹੋ ਜਾਂ ਇਸ ਵਿਚ ਕੁਝ ਹੋਰ ਵੀ ਸ਼ਾਮਲ ਹੈ?

ਖ਼ੁਸ਼ੀ ਦਾ ਰਾਹ—ਪਿਆਰ

ਪਿਆਰ ਕਰਨ ਅਤੇ ਪਿਆਰ ਪਾਉਣ ਨਾਲ ਇਕ ਇਨਸਾਨ ਖ਼ੁਸ਼ ਹੋ ਸਕਦਾ ਹੈ।

What the Bible Says

ਅੰਤਰਜਾਤੀ ਵਿਆਹ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਦੇ ਕੁਝ ਅਸੂਲਾਂ ’ਤੇ ਗੌਰ ਕਰੋ ਜੋ ਜਾਤੀ ਤੇ ਵਿਆਹ ਬਾਰੇ ਹਨ।

Problems and Solutions

ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮਦਦ

ਜਾਣੋ ਕਿ ਇਹ ਤੁਹਾਡੀ ਗ਼ਲਤੀ ਨਹੀਂ ਹੈ ਅਤੇ ਰੱਬ ਨੂੰ ਤੁਹਾਡਾ ਫ਼ਿਕਰ ਹੈ।

ਘਰੇਲੂ ਹਿੰਸਾ ਦਾ ਅੰਤ

ਬਾਈਬਲ ਦੇ ਅਸੂਲ ਲਾਗੂ ਕਰਨ ਨਾਲ ਹਿੰਸਕ ਸੁਭਾਅ ਵਾਲੇ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹਨ?

ਸੱਸ-ਸਹੁਰੇ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈਏ?

ਤਿੰਨ ਸੁਝਾਅ ਦਿੱਤੇ ਗਏ ਹਨ ਜੋ ਸੱਸ-ਸਹੁਰੇ ਸੰਬੰਧੀ ਉਨ੍ਹਾਂ ਕਈ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਤੁਹਾਡੇ ਵਿਆਹੁਤਾ ਰਿਸ਼ਤੇ ’ਤੇ ਪੈ ਸਕਦਾ ਹੈ।

ਆਪਣੇ ਰਿਸ਼ਤੇਦਾਰਾਂ ਨਾਲ ਬਣਾਈ ਰੱਖੋ

ਤੁਸੀਂ ਆਪਣੇ ਮਾਪਿਆਂ ਨਾਲ ਬਣਾਈ ਰੱਖਣ ਦੇ ਨਾਲ-ਨਾਲ ਆਪਣੇ ਰਿਸ਼ਤੇ ਦੀ ਡੋਰ ਪੱਕੀ ਕਰ ਸਕਦੇ ਹੋ।

ਜਦੋਂ ਵਿਚਾਰ ਅਲੱਗ-ਅਲੱਗ ਹੋਣ

ਵਿਆਹੁਤਾ ਜੋੜੇ ਅਸਹਿਮਤੀ ਨੂੰ ਕਿਵੇਂ ਦੂਰ ਕਰ ਸਕਦੇ ਹਨ ਅਤੇ ਇਕ-ਦੂਜੇ ਨਾਲ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਨ?

ਜਦ ਹੋਵੇ ਵੱਖਰੀ ਪਸੰਦ

ਕੀ ਤੁਹਾਨੂੰ ਕਦੇ ਲੱਗਾ ਕਿ ਤੁਹਾਡਾ ਤੇ ਤੁਹਾਡੇ ਜੀਵਨ ਸਾਥੀ ਦਾ ਕੋਈ ਮੇਲ ਨਹੀਂ?

ਨਾਰਾਜ਼ਗੀ ਕਿਵੇਂ ਛੱਡੀਏ?

ਆਪਣੇ ਸਾਥੀ ਦੀ ਕਿਸੇ ਠੇਸ ਪਹੁੰਚਾਉਣ ਵਾਲੀ ਗੱਲ ਨੂੰ ਮਾਫ਼ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਗੱਲ ਨੂੰ ਮਾਮੂਲੀ ਸਮਝੋ ਜਾਂ ਇੱਦਾਂ ਪੇਸ਼ ਆਓ ਜਿੱਦਾਂ ਕੁਝ ਹੋਇਆ ਹੀ ਨਹੀਂ ਸੀ?

ਸੁਖੀ ਪਰਿਵਾਰ—ਮਾਫ਼ ਕਰੋ

ਤੁਸੀਂ ਆਪਣੇ ਸਾਥੀ ਦੀਆਂ ਗ਼ਲਤੀਆਂ ਨੂੰ ਕਿਵੇਂ ਨਜ਼ਰ-ਅੰਦਾਜ਼ ਕਰ ਸਕਦੇ ਹੋ?

ਜਦੋਂ ਬੱਚੇ ਘਰੋਂ ਚਲੇ ਜਾਣ

ਜਦੋਂ ਬੱਚੇ ਵੱਡੇ ਹੋ ਕੇ ਘਰੋਂ ਚਲੇ ਜਾਂਦੇ ਹਨ, ਤਾਂ ਕੁਝ ਮਾਪਿਆਂ ਲਈ ਇਹ ਵੱਡੀ ਚੁਣੌਤੀ ਹੁੰਦੀ ਹੈ। ਆਪਣੇ ਖਾਲੀ ਘਰ ਵਿਚ ਖ਼ੁਸ਼ ਰਹਿਣ ਲਈ ਉਹ ਕੀ ਕਰ ਸਕਦੇ ਹਨ?

ਜੇ ਦੁੱਖਾਂ ਦਾ ਪਹਾੜ ਟੁੱਟ ਪਵੇ

ਦੂਜਿਆਂ ਦਾ ਸਹਾਰਾ ਲਓ।

Separation and Divorce

ਜੇ ਤੁਸੀਂ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੋ

ਕੀ ਤੁਹਾਨੂੰ ਲੱਗਦਾ ਹੈ ਕਿ ਉਮਰ ਭਰ ਦਾ ਬੰਧਨ ਉਮਰ ਕੈਦ ਦੇ ਬਰਾਬਰ ਹੈ? ਪੰਜ ਗੱਲਾਂ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਸੁਧਾਰ ਸਕਦੀਆਂ ਹਨ।

ਕੀ ਜੀਵਨ ਸਾਥੀ ਦੇ ਬੇਵਫ਼ਾ ਹੋ ਜਾਣ ’ਤੇ ਤੁਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ?

ਬਹੁਤ ਸਾਰੇ ਵਫ਼ਾਦਾਰ ਜੀਵਨ ਸਾਥੀਆਂ ਨੂੰ ਬਾਈਬਲ ਤੋਂ ਦਿਲਾਸਾ ਮਿਲਿਆ ਹੈ।

ਕੀ ਬਾਈਬਲ ਤਲਾਕ ਲੈਣ ਦੀ ਇਜਾਜ਼ਤ ਦਿੰਦੀ ਹੈ?

ਜਾਣੋ ਕਿ ਪਰਮੇਸ਼ੁਰ ਕਿਸ ਗੱਲ ਦੀ ਇਜਾਜ਼ਤ ਦਿੰਦਾ ਹੈ ਅਤੇ ਕਿਸ ਗੱਲ ਨਾਲ ਘਿਰਣਾ ਕਰਦਾ ਹੈ।

ਤਲਾਕ ਤੋਂ ਬਾਅਦ ਦੀ ਜ਼ਿੰਦਗੀ

ਤਲਾਕ ਲੈਣ ਤੋਂ ਬਾਅਦ ਤਕਰੀਬਨ ਸਾਰੇ ਲੋਕਾਂ ਦੀ ਜ਼ਿੰਦਗੀ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਜ਼ਿਆਦਾ ਔਖੀ ਹੁੰਦੀ ਹੈ। ਬਾਈਬਲ ਦੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ ਤਾਂਕਿ ਤੁਸੀਂ ਤਲਾਕ ਹੋਣ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕੋ।

ਤਲਾਕ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ?

ਕੀ ਯਹੋਵਾਹ ਦੇ ਗਵਾਹ ਮੁਸ਼ਕਲਾਂ ਝੱਲ ਰਹੇ ਵਿਆਹੁਤਾ ਜੋੜਿਆਂ ਦੀ ਮਦਦ ਕਰਦੇ ਹਨ? ਕੀ ਯਹੋਵਾਹ ਦੇ ਕਿਸੇ ਗਵਾਹ ਨੂੰ ਤਲਾਕ ਲੈਣ ਲਈ ਮੰਡਲੀ ਦੇ ਬਜ਼ੁਰਗਾਂ ਦੀ ਮਨਜ਼ੂਰੀ ਜ਼ਰੂਰੀ ਹੈ?