Skip to content

ਬੱਚਿਆਂ ਦੀ ਪਰਵਰਿਸ਼

How to Be a Good Parent

ਚੰਗੇ ਮਾਪੇ ਕਿੱਦਾਂ ਬਣੀਏ?

ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਕਿੱਦਾਂ ਬਣਾ ਸਕਦੇ ਹੋ?

ਕੀ ਮੇਰੇ ਬੱਚੇ ਕੋਲ ਸਮਾਰਟ ਫ਼ੋਨ ਹੋਣਾ ਚਾਹੀਦਾ ਹੈ?

ਇਹ ਪਤਾ ਕਰਨ ਲਈ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਤੁਸੀਂ ਆਪਣੇ ਬੱਚੇ ਨੂੰ ਸਮਾਰਟ ਫ਼ੋਨ ਦੇਣ ਅਤੇ ਤੁਹਾਡਾ ਬੱਚਾ ਸਮਾਰਟ ਫ਼ੋਨ ਰੱਖਣ ਲਈ ਤਿਆਰ ਹੈ।

ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਬਚਾਓ

ਮਾਪੇ ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਕਿਵੇਂ ਬਚਾ ਸਕਦੇ ਹਨ?

ਤੁਸੀਂ ਜ਼ਿੰਮੇਵਾਰ ਪਿਤਾ ਕਿਵੇਂ ਬਣ ਸਕਦੇ ਹੋ

ਬਾਈਬਲ ਦੇ ਪੰਜ ਅਸੂਲਾਂ ‘ਤੇ ਗੌਰ ਕਰੋ ਜੋ ਤੁਹਾਡੀ ਜ਼ਿੰਮੇਵਾਰ ਪਿਤਾ ਬਣਨ ਵਿਚ ਮਦਦ ਕਰਨਗੇ।

ਸੁਖੀ ਪਰਿਵਾਰ—ਮਿਸਾਲ ਬਣੋ

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਗੱਲਾਂ ਤੁਹਾਡੇ ਬੱਚੇ ਦੇ ਦਿਲ ਤਕ ਪਹੁੰਚਣ, ਤਾਂ ਆਪਣੀਆਂ ਕਹੀਆਂ ਗੱਲਾਂ ਮੁਤਾਬਕ ਕੰਮ ਵੀ ਕਰੋ।

ਜਦੋਂ ਤੁਹਾਡੇ ਬੱਚੇ ਨੂੰ ਲਾਇਲਾਜ ਬੀਮਾਰੀ ਹੋਵੇ

ਤਿੰਨ ਆਮ ਚੁਣੌਤੀਆਂ ਉੱਤੇ ਗੌਰ ਕਰੋ ਜੋ ਤੁਹਾਨੂੰ ਆ ਸਕਦੀਆਂ ਹਨ ਅਤੇ ਦੇਖੋ ਕਿ ਬਾਈਬਲ ਵਿਚਲੀ ਬੁੱਧ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।

Training

ਘਰ ਦੇ ਕੰਮਾਂ ਦੀ ਅਹਿਮੀਅਤ

ਕੀ ਤੁਸੀਂ ਆਪਣੇ ਬੱਚਿਆਂ ਨੂੰ ਕੰਮ ਦੇਣ ਤੋਂ ਝਿਜਕਦੇ ਹੋ? ਜੇ ਹਾਂ, ਤਾਂ ਗੌਰ ਕਰੋ ਕਿ ਘਰ ਵਿਚ ਹੱਥ ਵਟਾਉਣ ਕਰਕੇ ਬੱਚੇ ਕਿਵੇਂ ਜ਼ਿੰਮੇਵਾਰ ਬਣਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ।

ਬੱਚਿਆਂ ਨੂੰ ਖ਼ੁਦਗਰਜ਼ ਦੁਨੀਆਂ ਵਿਚ ਲਿਹਾਜ਼ ਕਰਨਾ ਸਿਖਾਓ

ਤਿੰਨ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਵਿਚ ਖ਼ੁਦਗਰਜ਼ ਰਵੱਈਆ ਪੈਦਾ ਹੋਣ ਤੋਂ ਰੋਕ ਸਕਦੇ ਹੋ।

ਨੈਤਿਕ ਮਿਆਰਾਂ ਦੀ ਅਹਿਮੀਅਤ

ਬੱਚਿਆਂ ਨੂੰ ਨੈਤਿਕ ਮਿਆਰ ਸਿਖਾਉਣ ਨਾਲ ਤੁਸੀਂ ਉਨ੍ਹਾਂ ਲਈ ਚੰਗੇ ਭਵਿੱਖ ਦੀ ਨੀਂਹ ਧਰ ਰਹੇ ਹੋਵੋਗੇ।

ਜ਼ਿੰਮੇਵਾਰ ਕਿਵੇਂ ਬਣੀਏ?

ਇਕ ਇਨਸਾਨ ਕਿਹੜੀ ਉਮਰ ਵਿਚ ਜ਼ਿੰਮੇਵਾਰ ਬਣਨਾ ਸਿੱਖਦਾ ਹੈ, ਬਚਪਨ ਵਿਚ ਜਾਂ ਵੱਡੇ ਹੋ ਕੇ?

ਆਪਣੇ ਬੱਚੇ ਨੂੰ ਕਿਵੇਂ ਤਾਲੀਮ ਦੇਈਏ

ਅਨੁਸ਼ਾਸਨ ਦੇਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਤੁਸੀਂ ਬੱਚਿਆਂ ਨੂੰ ਸਜ਼ਾ ਦਿਓ ਜਾਂ ਬਹੁਤ ਸਾਰੇ ਅਸੂਲ ਬਣਾਓ।

ਹਿੰਮਤੀ ਕਿਵੇਂ ਬਣੀਏ?

ਹਿੰਮਤੀ ਬਣਨ ਨਾਲ ਤੁਹਾਡਾ ਬੱਚਾ ਜ਼ਿੰਦਗੀਆਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵੇਗਾ।

ਅਸਫ਼ਲਤਾ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ ਕਰੋ

ਅਸਫ਼ਲਤਾ ਜ਼ਿੰਦਗੀ ਦਾ ਹਿੱਸਾ ਹੈ। ਬੱਚਿਆਂ ਨੂੰ ਅਸਫ਼ਲਤਾ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਓ ਅਤੇ ਮੁਸ਼ਕਲਾਂ ਦਾ ਹੱਲ ਲੱਭਣ ਲਈ ਉਨ੍ਹਾਂ ਦੀ ਮਦਦ ਕਰੋ।

ਵਧੀਆ ਨੰਬਰ ਲਿਆਉਣ ਵਿਚ ਬੱਚੇ ਦੀ ਮਦਦ ਕਿਵੇਂ ਕਰੀਏ?

ਜਾਣੋ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਘੱਟ ਨੰਬਰ ਆਉਣ ਦੇ ਕੀ ਕਾਰਨ ਹਨ ਅਤੇ ਬੱਚੇ ਨੂੰ ਪੜ੍ਹਾਈ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹੋ।

ਉਦੋਂ ਕੀ ਜੇ ਮੇਰੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ?

ਚਾਰ ਗੱਲਾਂ ਬੱਚੇ ਨੂੰ ਸਿਖਾਉਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ ਕਿ ਤੰਗ ਕੀਤੇ ਜਾਣ ’ਤੇ ਉਸ ਨੇ ਕੀ ਕਰਨਾ ਹੈ।

ਕਿਵੇਂ ਕਰੀਏ ਬੱਚਿਆਂ ਦੀ ਤਾਰੀਫ਼

ਇਕ ਗੱਲ ਲਈ ਕੀਤੀ ਤਾਰੀਫ਼ ਸਭ ਤੋਂ ਜ਼ਿਆਦਾ ਕਾਰਗਰ ਸਾਬਤ ਹੋਈ ਹੈ।

ਬੱਚੇ ਨੂੰ ਅੱਲ੍ਹੜ ਉਮਰ ਦਾ ਬੇੜਾ ਕਰਾਓ ਪਾਰ

ਬਾਈਬਲ ’ਤੇ ਆਧਾਰਿਤ ਪੰਜ ਸੁਝਾਅ ਇਸ ਚੁਣੌਤੀਆਂ ਭਰੇ ਸਮੇਂ ਨੂੰ ਸੌਖਾ ਬਣਾ ਸਕਦੇ ਹਨ।

ਬੱਚੇ ਰੱਬ ਨੂੰ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਨ?

ਤੁਸੀਂ ਆਪਣੇ ਬੱਚੇ ਦੇ ਦਿਲ ਵਿਚ ਬਾਈਬਲ ਦਾ ਸੰਦੇਸ਼ ਕਿਵੇਂ ਬਿਠਾ ਸਕਦੇ ਹੋ?

ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦਿਓ

ਛੋਟੀ ਉਮਰ ਤੋਂ ਹੀ ਬੱਚੇ ਇਕ-ਦੂਜੇ ਨੂੰ ਅਸ਼ਲੀਲ ਮੈਸਿਜ ਭੇਜਣ ਲੱਗ ਪੈਂਦੇ ਹਨ। ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਕੀ ਕਰ ਸਕਦੇ ਹੋ?

ਆਪਣੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾਓ

ਸੋਨੂ ਅਤੇ ਰਿੰਕੀ ਨੇ ਜ਼ਰੂਰੀ ਗੱਲਾਂ ਸਿੱਖੀਆਂ ਤਾਂਕਿ ਉਹ ਆਪਣਾ ਬਚਾਅ ਕਰ ਸਕਣ।

ਸ਼ਰਾਬ ਬਾਰੇ ਆਪਣੇ ਬੱਚਿਆਂ ਨਾਲ ਗੱਲ ਕਰਨੀ

ਇਸ ਅਹਿਮ ਵਿਸ਼ੇ ’ਤੇ ਮਾਪੇ ਆਪਣੇ ਬੱਚਿਆਂ ਨਾਲ ਕਦੋਂ ਅਤੇ ਕਿਵੇਂ ਗੱਲ ਕਰ ਸਕਦੇ ਹਨ?

Discipline

ਬੱਚਿਆਂ ਨੂੰ ਸੰਜਮ ਰੱਖਣਾ ਸਿਖਾਓ

ਤੁਹਾਡੇ ਬੱਚੇ ਜੋ ਚਾਹੁੰਦੇ ਹਨ, ਉਹ ਹਰ ਚੀਜ਼ ਦੇ ਕੇ ਤੁਸੀਂ ਉਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਚੀਜ਼ਾਂ ਤੋਂ ਵਾਂਝਾ ਰੱਖ ਰਹੇ ਹੋਵੋਗੇ।

ਬੱਚਿਆਂ ਨੂੰ ਨਿਮਰ ਬਣਨਾ ਸਿਖਾਓ

ਆਪਣੇ ਬੱਚੇ ਨੂੰ ਨੀਵਾਂ ਮਹਿਸੂਸ ਕਰਵਾਏ ਬਿਨਾਂ ਨਿਮਰ ਬਣਨਾ ਸਿਖਾਓ।

ਸੰਜਮ ਰੱਖਣ ਦੇ ਫ਼ਾਇਦੇ

ਸੰਜਮ ਰੱਖਣਾ ਜ਼ਰੂਰੀ ਕਿਉਂ ਹੈ ਅਤੇ ਅਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?

ਨਿਮਰ ਕਿਵੇਂ ਬਣੀਏ?

ਨਿਮਰ ਬਣਨਾ ਸਿੱਖਣ ਨਾਲ ਤੁਹਾਡੇ ਬੱਚੇ ਨੂੰ ਅੱਜ ਅਤੇ ਆਉਣ ਵਾਲੇ ਸਮੇਂ ਵਿਚ ਫ਼ਾਇਦਾ ਹੋਵੇਗਾ।

“ਨਾਂਹ” ਕਹਿਣੀ ਸਿੱਖੋ

ਉਦੋਂ ਕੀ ਜੇ ਤੁਹਾਡਾ ਬੱਚਾ ਰਊਂ-ਰਊਂ ਕਰੇ ਤਾਂਕਿ ਤੁਸੀਂ ਆਪਣਾ ਫ਼ੈਸਲਾ ਬਦਲੋ?

ਜਦ ਤੁਹਾਡਾ ਬੱਚਾ ਝੂਠ ਬੋਲਦਾ ਹੈ

ਜੇ ਤੁਹਾਡਾ ਬੱਚਾ ਝੂਠ ਬੋਲਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਸ ਲੇਖ ਵਿਚ ਬਾਈਬਲ-ਆਧਾਰਿਤ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਨੂੰ ਸੱਚ ਬੋਲਣ ਦੀ ਅਹਿਮੀਅਤ ਸਮਝਾ ਸਕਦੇ ਹੋ।