Skip to content

ਹੁਨਰ ਅਤੇ ਗੁਣ

ਕੁਝ ਖ਼ਾਸ ਹੁਨਰਾਂ ਅਤੇ ਗੁਣਾਂ ਬਾਰੇ ਜਾਣੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਕ ਜ਼ਿੰਮੇਵਾਰ ਵਿਅਕਤੀ ਬਣ ਸਕਦੇ ਹੋ।

ਭਾਵਨਾਵਾਂ ਨੂੰ ਕਾਬੂ ਵਿਚ ਰੱਖਣਾ

ਉਦਾਸੀ ਛੱਡੋ, ਖ਼ੁਸ਼ ਹੋਵੋ

ਤੁਸੀਂ ਕੀ ਕਰ ਸਕਦੇ ਹੋ ਜੇ ਉਦਾਸੀ ਤੁਹਾਨੂੰ ਹਰ ਪਾਸਿਓਂ ਘੇਰ ਲਵੇ?

ਮੈਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਤੋਂ ਕਿਵੇਂ ਬਚਾਂ?

ਇਨ੍ਹਾਂ ਸੁਝਾਵਾਂ ਨੂੰ ਮੰਨ ਕੇ ਤੁਸੀਂ ਸਹੀ ਸੋਚ ਰੱਖ ਸਕਦੇ ਹੋ।

ਮੈਂ ਆਪਣੇ ਗੁੱਸੇ ʼਤੇ ਕਿਵੇਂ ਕਾਬੂ ਪਾ ਸਕਦਾ ਹਾਂ?

ਪੰਜ ਹਵਾਲੇ ਤੁਹਾਡੀ ਸ਼ਾਂਤ ਰਹਿਣ ਵਿਚ ਮਦਦ ਕਰ ਸਕਦੇ ਹਨ ਜਦੋਂ ਕੋਈ ਤੁਹਾਨੂੰ ਗੁੱਸਾ ਚੜ੍ਹਾਉਂਦਾ ਹੈ।

ਗੁੱਸਾ ਕਿਵੇਂ ਕੰਟ੍ਰੋਲ ਕਰੀਏ?

ਬਾਈਬਲ-ਆਧਾਰਿਤ ਪੰਜ ਸੁਝਾਅ ਤੁਹਾਨੂੰ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨ ਵਿਚ ਮਦਦ ਦੇ ਸਕਦੇ ਹਨ।

ਮੈਂ ਚਿੰਤਾ ਦਾ ਸਾਮ੍ਹਣਾ ਕਿਵੇਂ ਕਰਾਂ?

ਛੇ ਗੱਲਾਂ ਕਰਕੇ ਚਿੰਤਾ ਕਰਨੀ ਨੁਕਸਾਨਦੇਹ ਹੋਣ ਦੀ ਬਜਾਇ ਫ਼ਾਇਦੇਮੰਦ ਹੋ ਸਕਦੀ ਹੈ।

ਮੁਸੀਬਤ ਆਉਣ ʼਤੇ ਕੀ ਕਰੀਏ?

ਨੌਜਵਾਨ ਦੱਸਦੇ ਹਨ ਕਿ ਮੁਸੀਬਤਾਂ ਨਾਲ ਸਿੱਝਣ ਵਿਚ ਉਨ੍ਹਾਂ ਦੀ ਕਿਨ੍ਹਾਂ ਗੱਲਾਂ ਨੇ ਮਦਦ ਕੀਤੀ।

ਜਦੋਂ ਕੋਈ ਗ਼ਲਤ ਕੰਮ ਕਰਨ ਦਾ ਮਨ ਕਰੇ, ਤਾਂ ਕੀ ਕਰਾਂ?

ਤਿੰਨ ਕਦਮ ਜਿਨ੍ਹਾਂ ਰਾਹੀਂ ਤੁਸੀਂ ਗ਼ਲਤ ਇੱਛਾਵਾਂ ਤੇ ਕਾਬੂ ਪਾ ਸਕਦੇ ਹੋ।

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਅਸੂਲਾਂ ’ਤੇ ਚੱਲਣ ਵਾਲੇ ਆਦਮੀਆਂ ਤੇ ਔਰਤਾਂ ਦੀ ਇਕ ਨਿਸ਼ਾਨੀ ਹੈ ਕਿ ਉਹ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਛੇ ਸੁਝਾਅ ਸਹੀ ਕੰਮ ਕਰਨ ਦੇ ਤੁਹਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਤੁਹਾਨੂੰ ਗ਼ਲਤ ਕੰਮਾਂ ਦੇ ਬੁਰੇ ਅੰਜਾਮ ਤੋਂ ਬਚਾ ਸਕਦੇ ਹਨ।

ਸਮਾਂ ਅਤੇ ਪੈਸਾ

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

ਸਮੇਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਵਿਚ ਪੰਜ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।

ਮੈਂ ਥੱਕ ਕੇ ਚੂਰ ਹੋਣ ਤੋਂ ਕਿਵੇਂ ਬਚਾਂ?

ਇਸ ਤਰ੍ਹਾਂ ਕਿਉਂ ਹੁੰਦਾ ਹੈ? ਕੀ ਤੁਹਾਨੂੰ ਇਸ ਦਾ ਖ਼ਤਰਾ ਹੈ? ਜੇ ਹਾਂ, ਤਾਂ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?

ਤੁਹਾਡੇ ਹਾਣੀ ਢਿੱਲ-ਮੱਠ ਬਾਰੇ ਕੀ ਕਹਿੰਦੇ ਹਨ

ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।

ਨੌਜਵਾਨ ਪੈਸੇ ਬਾਰੇ ਗੱਲਾਂ ਕਰਦੇ ਹੋਏ

ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ʼਤੇ ਰੱਖਣ ਲਈ ਸੁਝਾਅ ਲਓ।

ਸੋਚ-ਸਮਝ ਕੇ ਪੈਸੇ ਵਰਤੋ

ਅੱਜ ਪੈਸੇ ਸੰਭਾਲਣ ਦੀ ਆਦਤ ਪਾਓ ਤਾਂਕਿ ਕੱਲ੍ਹ ਨੂੰ ਲੋੜ ਪੈਣ ʼਤੇ ਇਹ ਤੁਹਾਡੇ ਕੰਮ ਆਉਣ।

ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ

ਗ਼ਲਤੀਆਂ ਹੋਣ ʼਤੇ ਮੈਂ ਕੀ ਕਰਾਂ?

ਸਾਰੇ ਗ਼ਲਤੀਆਂ ਕਰਦੇ ਹਨ, ਪਰ ਸਾਰੇ ਗ਼ਲਤੀਆਂ ਤੋਂ ਸਿੱਖਦੇ ਨਹੀਂ।

ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ

ਹਾਲਾਤ ਤਾਂ ਬਦਲਦੇ ਹੀ ਰਹਿੰਦੇ ਹਨ। ਧਿਆਨ ਦਿਓ ਕਿ ਕਈਆਂ ਨੇ ਜ਼ਿੰਦਗੀ ਦੇ ਬਦਲਦੇ ਹਾਲਾਤਾਂ ਦਾ ਕਿਵੇਂ ਸਾਮ੍ਹਣਾ ਕੀਤਾ।

ਮੈਂ ਕਿੰਨਾ ਕੁ ਹਿੰਮਤੀ ਹਾਂ?

ਮੁਸ਼ਕਲਾਂ ਤਾਂ ਆਉਣੀਆਂ ਹੀ ਹਨ, ਇਸ ਕਰਕੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੋਰ ਜ਼ਿਆਦਾ ਹਿੰਮਤ ਤੋਂ ਕੰਮ ਲਈਏ ਭਾਵੇਂ ਸਾਡੀਆਂ ਮੁਸ਼ਕਲਾਂ ਵੱਡੀਆਂ ਹੋਣ ਜਾਂ ਛੋਟੀਆਂ।

ਮੈਂ ਧਿਆਨ ਲਾਉਣਾ ਕਿਵੇਂ ਸਿੱਖ ਸਕਦਾ ਹਾਂ?

ਤਿੰਨ ਹਾਲਾਤਾਂ ʼਤੇ ਗੌਰ ਕਰੋ ਜਿਨ੍ਹਾਂ ਵਿਚ ਤਕਨਾਲੋਜੀ ਧਿਆਨ ਲਾਉਣ ਵਿਚ ਰੁਕਾਵਟ ਬਣ ਸਕਦੀ ਹੈ ਅਤੇ ਤੁਸੀਂ ਸੁਧਾਰ ਕਰਨ ਲਈ ਕੀ ਕਰ ਸਕਦੇ ਹੋ।

Social Life

ਮੈਂ ਸ਼ਰਮੀਲੇ ਸੁਭਾਅ ʼਤੇ ਕਾਬੂ ਕਿਵੇਂ ਪਾਵਾਂ?

ਚੰਗੇ ਦੋਸਤ ਬਣਾਉਣ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਮਜ਼ਾ ਲੈਣ ਤੋਂ ਵਾਂਝੇ ਨਾ ਰਹੋ।

ਉਦੋਂ ਕੀ ਜੇ ਦੂਜੇ ਮੈਨੂੰ ਪਸੰਦ ਨਾ ਕਰਨ?

ਕੀ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਅਹਿਮ ਹੈ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਸਹੀ ਨਹੀਂ ਹਨ ਜਾਂ ਉੱਦਾਂ ਦੇ ਹੀ ਰਹਿਣਾ ਜਿੱਦਾਂ ਦੇ ਤੁਸੀਂ ਹੋ?

ਕੀ ਚੰਗੇ ਸੰਸਕਾਰਾਂ ਨਾਲ ਕੋਈ ਫ਼ਰਕ ਪੈਂਦਾ ਹੈ?

ਕੀ ਇਹ ਪੁਰਾਣੇ ਹੋ ਚੁੱਕੇ ਹਨ ਜਾਂ ਅੱਜ ਵੀ ਫ਼ਾਇਦੇਮੰਦ ਹਨ?

ਮੈਂ ਹਮੇਸ਼ਾ ਗ਼ਲਤ ਗੱਲ ਕਿਉਂ ਕਹਿ ਦਿੰਦਾ ਹਾਂ?

ਬੋਲਣ ਤੋਂ ਪਹਿਲਾਂ ਸੋਚਣ ਵਿਚ ਕਿਹੜੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ;

ਉਦੋਂ ਕੀ ਜੇ ਲੋਕ ਮੇਰੇ ਬਾਰੇ ਗੱਪ-ਸ਼ੱਪ ਕਰਦੇ ਹਨ?

ਤੁਸੀਂ ਆਪਣੇ ਬਾਰੇ ਫੈਲਾਈਆਂ ਗੱਲਾਂ ਨਾਲ ਕਿਵੇਂ ਨਜਿੱਠ ਸਕਦੇ ਹੋ ਤਾਂਕਿ ਉਨ੍ਹਾਂ ਗੱਲਾਂ ਨਾਲ ਤੁਹਾਡੀ ਨੇਕਨਾਮੀ ʼਤੇ ਕਲੰਕ ਨਾ ਲੱਗੇ?

ਜੇ ਮੈਨੂੰ ਤੰਗ ਕੀਤਾ ਜਾਂਦਾ ਹੈ?

ਜਿਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰਦੇ ਹਨ। ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਉਹ ਆਪਣੇ ਹਾਲਾਤ ਸੁਧਾਰਨ ਲਈ ਕੀ ਕਰ ਸਕਦੇ ਹਨ।

ਜਦੋਂ ਕੋਈ ਮੈਨੂੰ ਤੰਗ ਕਰੇ, ਤਾਂ ਕੀ ਕਰਾਂ?

ਤੁਸੀਂ ਸ਼ਾਇਦ ਤੰਗ ਕਰਨ ਵਾਲੇ ਨੂੰ ਨਾ ਬਦਲ ਸਕੋ, ਪਰ ਤੁਸੀਂ ਖ਼ੁਦ ਨੂੰ ਬਦਲ ਸਕਦੇ ਹੋ।

ਦਿਮਾਗ਼ ਲੜਾਓ, ਬਦਮਾਸ਼ ਭਜਾਓ

ਜਾਣੋ ਕਿ ਕੁਝ ਨੌਜਵਾਨਾਂ ਨੂੰ ਸਕੂਲ ਵਿਚ ਤੰਗ ਕਿਉਂ ਕੀਤਾ ਜਾਂਦਾ ਹੈ ਅਤੇ ਉਹ ਇਨ੍ਹਾਂ ਬਦਮਾਸ਼ਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ।