ਨੌਜਵਾਨਾਂ ਲਈ

ਸੈਕਸ

ਪੰਜਾਬੀ
ਸੈਕਸ
https://cms-imgp.jw-cdn.org/img/p/1011749/univ/wpub/1011749_univ_sqr_xl.jpg

ਸੈਕਸ

ਅੱਜ ਦੀ ਦੁਨੀਆਂ ʼਤੇ ਸੈਕਸ ਦਾ ਭੂਤ ਸਵਾਰ ਹੈ। ਚਾਹੇ ਕਿ ਸੈਕਸ ਕੋਈ ਬੁਰੀ ਗੱਲ ਨਹੀਂ ਹੈ, ਫਿਰ ਵੀ ਸਾਨੂੰ ਆਪਣੀਆਂ ਇਨ੍ਹਾਂ ਭਾਵਨਾਵਾਂ ʼਤੇ ਕਾਬੂ ਪਾਉਣ ਦੀ ਲੋੜ ਹੈ। ਪਰ ਅਸੀਂ ਅਜਿਹੀ ਦੁਨੀਆਂ ਵਿਚ ਇਹ ਕਿਵੇਂ ਕਰ ਸਕਦੇ ਹਾਂ?

ਛੇੜਖਾਨੀ ਅਤੇ ਮਾਰ-ਕੁੱਟ

ਤੁਹਾਡੇ ਹਾਣੀ ਅਸ਼ਲੀਲ ਛੇੜਖਾਨੀ ਬਾਰੇ ਕੀ ਕਹਿੰਦੇ ਹਨ

ਜਾਣੋ ਕਿ ਪੰਜ ਕੁੜੀਆਂ ਇਸ ਬਾਰੇ ਕੀ ਕਹਿੰਦੀਆਂ ਹਨ ਅਤੇ ਇੱਦਾਂ ਹੋਣ ʼਤੇ ਕੀ ਕਰਨਾ ਚਾਹੀਦਾ ਹੈ।

ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 2: ਨਿਰਾਸ਼ਾ ਵਿੱਚੋਂ ਬਾਹਰ ਨਿਕਲੋ

ਅਸ਼ਲੀਲ ਛੇੜਖਾਨੀ ਦੇ ਸ਼ਿਕਾਰ ਲੋਕ ਕਿਵੇਂ ਨਿਰਾਸ਼ਾ ਵਿੱਚੋਂ ਬਾਹਰ ਆ ਸਕੇ, ਉਨ੍ਹਾਂ ਦੀ ਜ਼ਬਾਨੀ ਸੁਣੋ

ਬਾਈਬਲ ਦਾ ਨਜ਼ਰੀਆ

ਮੈਂ ਸੈਕਸ ਬਾਰੇ ਆਪਣੇ ਵਿਸ਼ਵਾਸ ਕਿਵੇਂ ਸਮਝਾਵਾਂ?

ਜੇ ਪੁੱਛਿਆ ਜਾਵੇ: ‘ਕੀ ਤੂੰ ਅਜੇ ਤਕ ਸੈਕਸ ਨਹੀਂ ਕੀਤਾ?’ ਕੀ ਤੁਸੀਂ ਬਾਈਬਲ ਤੋਂ ਸੈਕਸ ਬਾਰੇ ਆਪਣੇ ਵਿਸ਼ਵਾਸ ਸਮਝਾ ਸਕਦੇ ਹੋ?

ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?

ਕੀ ਉਸ ਵਿਅਕਤੀ ਨੂੰ ਕੁਆਰਾ ਕਿਹਾ ਜਾ ਸਕਦਾ ਹੈ ਜਿਸ ਨੇ ਮੌਖਿਕ ਸੰਭੋਗ ਕੀਤਾ ਹੈ?

ਕੀ ਸਮਲਿੰਗੀ ਸੰਬੰਧ ਰੱਖਣੇ ਗ਼ਲਤ ਹਨ?

ਕੀ ਬਾਈਬਲ ਇਹ ਸਿਖਾਉਂਦੀ ਹੈ ਕਿ ਸਮਲਿੰਗੀ ਲੋਕ ਬੁਰੇ ਹਨ? ਕੀ ਕੋਈ ਮਸੀਹੀ ਸਮਲਿੰਗੀ ਇੱਛਾਵਾਂ ਰੱਖਣ ਦੇ ਨਾਲ-ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦਾ ਹੈ?

ਨੈਤਿਕ ਮਿਆਰ

ਜੇ ਕੋਈ ਮੈਨੂੰ ਸੈਕਸ ਕਰਨ ਲਈ ਕਹੇ, ਤਾਂ ਕੀ ਕਰਾਂ?

ਬਾਈਬਲ ਦੇ ਤਿੰਨ ਅਸੂਲਾਂ ਦੀ ਮਦਦ ਨਾਲ ਤੁਸੀਂ ਬਹਿਕਾਵੇ ਵਿਚ ਆਉਣ ਤੋਂ ਬਚ ਸਕਦੇ ਹੋ।

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਕਿਉਂ ਨਹੀਂ ਦੇਖਣੀਆਂ ਚਾਹੀਦੀਆਂ?

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਅਤੇ ਸਿਗਰਟ ਪੀਣ ਵਿਚ ਕੀ ਸਮਾਨਤਾ ਹੈ?

ਜਦੋਂ ਕੋਈ ਗ਼ਲਤ ਕੰਮ ਕਰਨ ਦਾ ਮਨ ਕਰੇ, ਤਾਂ ਕੀ ਕਰਾਂ?

ਤਿੰਨ ਕਦਮ ਜਿਨ੍ਹਾਂ ਰਾਹੀਂ ਤੁਸੀਂ ਗ਼ਲਤ ਇੱਛਾਵਾਂ ਤੇ ਕਾਬੂ ਪਾ ਸਕਦੇ ਹੋ।

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਅਸੂਲਾਂ ’ਤੇ ਚੱਲਣ ਵਾਲੇ ਆਦਮੀਆਂ ਤੇ ਔਰਤਾਂ ਦੀ ਇਕ ਨਿਸ਼ਾਨੀ ਹੈ ਕਿ ਉਹ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਛੇ ਸੁਝਾਅ ਸਹੀ ਕੰਮ ਕਰਨ ਦੇ ਤੁਹਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਤੁਹਾਨੂੰ ਗ਼ਲਤ ਕੰਮਾਂ ਦੇ ਬੁਰੇ ਅੰਜਾਮ ਤੋਂ ਬਚਾ ਸਕਦੇ ਹਨ।