Skip to content

ਪਰਿਵਾਰ

ਕੀ ਤੁਹਾਡੀ ਆਪਣੇ ਮੰਮੀ-ਡੈਡੀ ਨਾਲ ਨਹੀਂ ਬਣਦੀ? ਕੀ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਬਣਾ ਕੇ ਰੱਖਣੀ ਔਖੀ ਲੱਗਦੀ ਹੈ? ਬਾਈਬਲ ਤੁਹਾਡੀ ਇਨ੍ਹਾਂ ਅਤੇ ਹੋਰ ਪਰਿਵਾਰਕ ਮੁਸ਼ਕਲਾਂ ਦਾ ਹੱਲ ਕੱਢਣ ਵਿਚ ਮਦਦ ਕਰ ਸਕਦੀ ਹੈ।

Relationship With Parents

ਮੈਂ ਆਪਣੇ ਮੰਮੀ-ਡੈਡੀ ਨਾਲ ਕਿਵੇਂ ਬਣਾ ਕੇ ਰੱਖਾਂ?

ਜਾਣੋ ਕਿ ਕਿਹੜੇ ਪੰਜ ਕਦਮ ਚੁੱਕ ਕੇ ਤੁਸੀਂ ਆਪਣੇ ਮਾਪਿਆਂ ਨਾਲ ਹੱਦੋਂ ਵੱਧ ਅਤੇ ਜ਼ਿਆਦਾ ਵਾਰ ਬਹਿਸ ਕਰਨ ਤੋਂ ਬਚ ਸਕਦੇ ਹੋ।

ਮੈਂ ਆਪਣੇ ਮਾਪਿਆਂ ਨਾਲ ਗੱਲ ਕਿਵੇਂ ਕਰਾਂ?

ਤੁਹਾਡੀ ਉਮੀਦ ਨਾਲੋਂ ਜ਼ਿਆਦਾ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ।

ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?

ਜੇ ਤੁਹਾਡਾ ਆਪਣੇ ਮਾਪਿਆਂ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤਾਂ ਤੁਸੀਂ ਕੀ ਕਰ ਸਕਦੇ ਹੋ?

ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਕਿਵੇਂ ਗੱਲ ਕਰਾਂ?

ਸਿੱਖੋ ਕਿ ਤੁਸੀਂ ਆਪਣੇ ਮਾਪਿਆਂ ਨਾਲ ਆਦਰ ਨਾਲ ਕਿਵੇਂ ਗੱਲ ਕਰ ਸਕਦੇ ਹੋ ਅਤੇ ਸ਼ਾਇਦ ਤੁਸੀਂ ਇਸ ਦੇ ਵਧੀਆ ਨਤੀਜੇ ਦੇਖ ਕੇ ਹੈਰਾਨ ਰਹਿ ਜਾਓ।

ਮੈਂ ਆਪਣੇ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?

ਇਨ੍ਹਾਂ ਸੁਝਾਵਾਂ ਦੀ ਮਦਦ ਨਾਲ ਤੁਹਾਡੇ ਲਈ ਆਪਣੇ ਮੰਮੀ-ਡੈਡੀ ਨਾਲ ਗੱਲ ਕਰਨ ਵਿਚ ਆਸਾਨੀ ਹੋਵੇਗੀ।

ਹੋਰ ਆਜ਼ਾਦੀ ਕਿਵੇਂ ਪਾਈਏ?

ਤੁਹਾਨੂੰ ਲੱਗਦਾ ਹੈ ਕਿ ਹੁਣ ਤਾਂ ਤੁਸੀਂ ਵੱਡੇ ਹੋ ਗਏ ਹੋ, ਪਰ ਸ਼ਾਇਦ ਤੁਹਾਡੇ ਮਾਪਿਆਂ ਨੂੰ ਇੱਦਾਂ ਨਹੀਂ ਲੱਗਦਾ। ਤੁਸੀਂ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਕੀ ਕਰ ਸਕਦੇ ਹੋ?