ਤੁਹਾਡੇ ਹਾਣੀ ਕੀ ਕਹਿੰਦੇ ਹਨ ਮੋਬਾਇਲ ਚਲਾਓ ਮੋਬਾਇਲ ਤਿੰਨ ਨੌਜਵਾਨ ਮੋਬਾਇਲ ਦੇ ਫ਼ਾਇਦੇ ਤੇ ਨੁਕਸਾਨ ਬਾਰੇ ਦੱਸਦੇ ਹਨ। ਮਾਫ਼ ਕਰਨਾ, ਮੀਡੀਆ ਪਲੇਅਰ ਨਹੀਂ ਚੱਲਿਆ। ਵੀਡੀਓ ਡਾਊਨਲੋਡ ਕਰੋ Related Topics ਤੁਹਾਡੇ ਹਾਣੀ ਕੀ ਕਹਿੰਦੇ ਹਨ ਤਕਨਾਲੋਜੀ ਨੌਜਵਾਨਾਂ ਲਈ ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ ਨੌਜਵਾਨ ਪੁੱਛਦੇ ਹਨ ਮੈਨੂੰ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ? ਮੈਸਿਜ ਕਰਨ ਕਰਕੇ ਤੁਹਾਡੀ ਦੋਸਤੀ ਟੁੱਟ ਸਕਦੀ ਹੈ ਤੇ ਤੁਹਾਡੇ ਨਾਂ ʼਤੇ ਕਲੰਕ ਲੱਗ ਸਕਦਾ ਹੈ। ਜਾਣੋ ਕਿਵੇਂ। ਐਨੀਮੇਸ਼ਨ ਕੀ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਹੋ? ਤੁਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹੋ ਜਿੱਥੇ ਇਲੈਕਟ੍ਰਾਨਿਕ ਚੀਜ਼ਾਂ ਦੀ ਭਰਮਾਰ ਹੈ। ਪਰ ਤੁਹਾਨੂੰ ਇਨ੍ਹਾਂ ਦੇ ਗ਼ੁਲਾਮ ਬਣਨ ਦੀ ਲੋੜ ਨਹੀਂ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲਤ ਲੱਗੀ ਹੋਈ ਹੈ? ਜੇ ਹਾਂ, ਤਾਂ ਤੁਸੀਂ ਇਸ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ? ਜਾਗਰੂਕ ਬਣੋ! ਕੀ ਤੁਸੀਂ ਤਕਨਾਲੋਜੀ ਨੂੰ ਸਮਝਦਾਰੀ ਨਾਲ ਵਰਤਦੇ ਹੋ? ਆਪਣੇ-ਆਪ ਤੋਂ ਚਾਰ ਸਵਾਲ ਪੁੱਛੋ। ਐਨੀਮੇਸ਼ਨ ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ ਆਨ-ਲਾਈਨ ਦੋਸਤਾਂ ਨਾਲ ਗੱਲ ਕਰਨ ਦਾ ਮਜ਼ਾ ਲਓ, ਪਰ ਸੁਰੱਖਿਅਤ ਰਹੋ। ਨੌਜਵਾਨ ਪੁੱਛਦੇ ਹਨ ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ? ਕੁਝ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਲੌਅਰਸ ਅਤੇ ਲਾਈਕਸ ਪਾਉਣ ਲਈ ਆਪਣੀਆਂ ਜਾਨਾਂ ਤਕ ਖ਼ਤਰੇ ਵਿਚ ਪਾ ਦਿੰਦੇ ਹਨ। ਕੀ ਆਨ-ਲਾਈਨ ਮਸ਼ਹੂਰ ਹੋਣ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ?