Skip to content

ਤੁਹਾਡੇ ਹਾਣੀ ਕੀ ਕਹਿੰਦੇ ਹਨ

ਵੀਡੀਓ ਦੇਖੋ ਤੇ ਜਾਣੋ ਕਿ ਦੁਨੀਆਂ ਭਰ ਵਿਚ ਨੌਜਵਾਨ ਕਿਵੇਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ।

 

ਬਾਈਬਲ ਪੜ੍ਹਨ ਬਾਰੇ

ਪੜ੍ਹਨਾ ਆਸਾਨ ਕੰਮ ਨਹੀਂ ਹੈ, ਪਰ ਬਾਈਬਲ ਪੜ੍ਹਨ ਨਾਲ ਸਾਨੂੰ ਫ਼ਾਇਦੇ ਹੁੰਦੇ ਹਨ। ਨੌਜਵਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਬਾਈਬਲ ਪੜ੍ਹਾਈ ਦੇ ਕਿਹੜੇ ਫ਼ਾਇਦੇ ਹੋਏ।

ਕੀ ਰੱਬ ਹੈ?

ਇਸ ਤਿੰਨ ਮਿੰਟ ਦੀ ਵੀਡੀਓ ਵਿਚ ਨੌਜਵਾਨ ਦੱਸਦੇ ਹਨ ਕਿ ਉਹ ਕਿਉਂ ਮੰਨਦੇ ਹਨ ਕਿ ਕੋਈ ਸ੍ਰਿਸ਼ਟੀਕਰਤਾ ਹੈ।

ਸਭ ਤੋਂ ਵਧੀਆ ਜ਼ਿੰਦਗੀ

ਕੀ ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹੋ? ਕਾਮਰਨ ਤੋਂ ਸੁਣੋ ਕਿ ਕਿਸ ਤਰ੍ਹਾਂ ਉਸ ਨੂੰ ਐਸੀ ਜਗ੍ਹਾ ’ਤੇ ਜਾ ਕੇ ਖ਼ੁਸ਼ੀ ਮਿਲੀ ਜਿਸ ਬਾਰੇ ਉਸ ਨੇ ਸੋਚਿਆ ਹੀ ਨਹੀਂ ਸੀ।

ਪੈਸਾ

ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ’ਤੇ ਰੱਖਣ ਲਈ ਸੁਝਾਅ ਲਓ।

ਰੰਗ-ਰੂਪ

ਨੌਜਵਾਨਾਂ ਨੂੰ ਆਪਣੇ ਰੰਗ-ਰੂਪ ਦੀ ਹੱਦੋਂ ਵੱਧ ਚਿੰਤਾ ਕਿਉਂ ਹੁੰਦੀ ਹੈ? ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ?

ਢਿੱਲ-ਮੱਠ

ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।

ਮੋਬਾਇਲ

ਬਹੁਤ ਸਾਰੇ ਨੌਜਵਾਨਾਂ ਲਈ ਮੋਬਾਇਲ ਦੂਸਰਿਆਂ ਨਾਲ ਦੋਸਤੀ ਬਣਾਈ ਰੱਖਣ ਦਾ ਜ਼ਰੀਆ ਹੈ। ਮੋਬਾਇਲ ਦੇ ਕੀ ਫ਼ਾਇਦੇ ਤੇ ਨੁਕਸਾਨ ਹਨ।

ਅਸ਼ਲੀਲ ਛੇੜਖਾਨੀ

ਜਾਣੋ ਕਿ ਪੰਜ ਕੁੜੀਆਂ ਇਸ ਬਾਰੇ ਕੀ ਕਹਿੰਦੀਆਂ ਹਨ ਅਤੇ ਇੱਦਾਂ ਹੋਣ ’ਤੇ ਕੀ ਕਰਨਾ ਚਾਹੀਦਾ ਹੈ।