Skip to content

ਤਕਨਾਲੋਜੀ

ਜੇ ਤੁਹਾਡੇ ਕੋਲ ਸਮਾਰਟ ਫ਼ੋਨ ਜਾਂ ਟੈਬਲੇਟ ਵਗੈਰਾ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਇਸ ʼਤੇ ਕਈ ਘੰਟੇ ਬਿਤਾ ਦਿਓ ਤੇ ਤੁਹਾਨੂੰ ਪਤਾ ਵੀ ਨਾ ਲੱਗੇ। ਤੁਸੀਂ ਤਕਨਾਲੋਜੀ ਨੂੰ ਹੱਦੋਂ ਵੱਧ ਇਸਤੇਮਾਲ ਕਰਨ ਤੋਂ ਕਿਵੇਂ ਬਚ ਸਕਦੇ ਹੋ?

ਇਲੈਕਟ੍ਰਾਨਿਕ ਚੀਜ਼ਾਂ

ਵੀਡੀਓ ਗੇਮਾਂ—ਕੀ ਤੁਸੀਂ ਸੱਚੀਂ ਜਿੱਤ ਰਹੇ ਹੋ?

ਵੀਡੀਓ ਗੇਮਾਂ ਖੇਡਣ ਵਿਚ ਬਹੁਤ ਮਜ਼ਾ ਆਉਂਦਾ ਹੈ, ਪਰ ਇਸ ਵਿਚ ਕੁਝ ਖ਼ਤਰੇ ਵੀ ਹਨ। ਤੁਸੀਂ ਇਨ੍ਹਾਂ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ ਅਤੇ ਸੱਚੀਂ ਜਿੱਤ ਸਕਦੇ ਹੋ?

ਕੀ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਹੋ?

ਤੁਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹੋ ਜਿੱਥੇ ਇਲੈਕਟ੍ਰਾਨਿਕ ਚੀਜ਼ਾਂ ਦੀ ਭਰਮਾਰ ਹੈ। ਪਰ ਤੁਹਾਨੂੰ ਇਨ੍ਹਾਂ ਦੇ ਗ਼ੁਲਾਮ ਬਣਨ ਦੀ ਲੋੜ ਨਹੀਂ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲਤ ਲੱਗੀ ਹੋਈ ਹੈ? ਜੇ ਹਾਂ, ਤਾਂ ਤੁਸੀਂ ਇਸ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ?

ਮੈਨੂੰ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

ਮੈਸਿਜ ਕਰਨ ਕਰਕੇ ਤੁਹਾਡੀ ਦੋਸਤੀ ਟੁੱਟ ਸਕਦੀ ਹੈ ਤੇ ਤੁਹਾਡੇ ਨਾਂ ʼਤੇ ਕਲੰਕ ਲੱਗ ਸਕਦਾ ਹੈ। ਜਾਣੋ ਕਿਵੇਂ।

ਤੁਹਾਡੇ ਹਾਣੀ ਮੋਬਾਇਲ ਬਾਰੇ ਕੀ ਕਹਿੰਦੇ ਹਨ

ਬਹੁਤ ਸਾਰੇ ਨੌਜਵਾਨਾਂ ਲਈ ਮੋਬਾਇਲ ਦੂਸਰਿਆਂ ਨਾਲ ਦੋਸਤੀ ਬਣਾਈ ਰੱਖਣ ਦਾ ਜ਼ਰੀਆ ਹੈ। ਮੋਬਾਇਲ ਦੇ ਕੀ ਫ਼ਾਇਦੇ ਤੇ ਨੁਕਸਾਨ ਹਨ।

ਸੋਸ਼ਲ ਮੀਡੀਆ

ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ

ਆਨ-ਲਾਈਨ ਦੋਸਤਾਂ ਨਾਲ ਗੱਲ ਕਰਨ ਦਾ ਮਜ਼ਾ ਲਓ, ਪਰ ਸੁਰੱਖਿਅਤ ਰਹੋ।

ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?

ਕੁਝ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਲੌਅਰਸ ਅਤੇ ਲਾਈਕਸ ਪਾਉਣ ਲਈ ਆਪਣੀਆਂ ਜਾਨਾਂ ਤਕ ਖ਼ਤਰੇ ਵਿਚ ਪਾ ਦਿੰਦੇ ਹਨ। ਕੀ ਆਨ-ਲਾਈਨ ਮਸ਼ਹੂਰ ਹੋਣ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ?

ਆਨ-ਲਾਈਨ ਫੋਟੋਆਂ ਪਾਉਣ ਬਾਰੇ ਮੈਨੂੰ ਕੀ ਪਤਾ ਹੋਣਾ ਚਾਹੀਦਾ?

ਆਨ-ਲਾਈਨ ਆਪਣੀਆਂ ਮਨਪਸੰਦ ਫੋਟੋਆਂ ਪਾਉਣ ਰਾਹੀਂ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜੁੜੇ ਰਹਿ ਸਕਦੇ ਹੋ, ਪਰ ਇਸ ਵਿਚ ਕੁਝ ਖ਼ਤਰੇ ਵੀ ਹਨ।

ਖ਼ਤਰੇ

ਮੈਨੂੰ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਨ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

ਕੀ ਤੁਸੀਂ ਬਿਨਾਂ ਧਿਆਨ ਭਟਕਾਏ ਇਕ ਸਮੇਂ ʼਤੇ ਜ਼ਿਆਦਾ ਕੰਮ ਕਰ ਸਕਦੇ ਹੋ?

ਮੈਂ ਧਿਆਨ ਲਾਉਣਾ ਕਿਵੇਂ ਸਿੱਖ ਸਕਦਾ ਹਾਂ?

ਤਿੰਨ ਹਾਲਾਤਾਂ ʼਤੇ ਗੌਰ ਕਰੋ ਜਿਨ੍ਹਾਂ ਵਿਚ ਤਕਨਾਲੋਜੀ ਧਿਆਨ ਲਾਉਣ ਵਿਚ ਰੁਕਾਵਟ ਬਣ ਸਕਦੀ ਹੈ ਅਤੇ ਤੁਸੀਂ ਸੁਧਾਰ ਕਰਨ ਲਈ ਕੀ ਕਰ ਸਕਦੇ ਹੋ।