ਡੇਟਿੰਗ

ਤੁਸੀਂ ਆਪਣੇ ਆਲੇ-ਦੁਆਲੇ ਜ਼ਿਆਦਾਤਰ ਮੁੰਡੇ-ਕੁੜੀਆਂ ਨੂੰ ਡੇਟਿੰਗ ਕਰਦਿਆਂ ਦੇਖਦੇ ਹੋ। ਪਰ ਕੀ ਤੁਸੀਂ ਡੇਟਿੰਗ ਲਈ ਤਿਆਰ ਹੋ? ਜੇ ਹਾਂ, ਤਾਂ ਤੁਸੀਂ ਕਿਹੜੀਆਂ ਗ਼ਲਤੀਆਂ ਕਰਨ ਤੋਂ ਬਚ ਸਕਦੇ ਹੋ ਅਤੇ ਕਿਹੜੇ ਸਹੀ ਫ਼ੈਸਲੇ ਕਰ ਸਕਦੇ ਹੋ ਜਿਨ੍ਹਾਂ ਕਰਕੇ ਅੱਗੇ ਚੱਲ ਕੇ ਤੁਹਾਡਾ ਵਿਆਹ ਸਫ਼ਲ ਹੋਵੇ?

ਡੇਟਿੰਗ ਤੋਂ ਪਹਿਲਾਂ

ਕੀ ਮੈਂ ਡੇਟਿੰਗ ਕਰਨ ਲਈ ਤਿਆਰ ਹਾਂ?

ਪੰਜ ਗੱਲਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਡੇਟਿੰਗ ਕਰਨ ਤੇ ਵਿਆਹ ਕਰਾਉਣ ਲਈ ਤਿਆਰ ਹੋ ਜਾਂ ਨਹੀਂ।

ਦੋਸਤੀ ਜਾਂ ਪਿਆਰ?​—ਭਾਗ 1: ਉਸ ਦੇ ਮੈਸਿਜ ਤੋਂ ਮੈਨੂੰ ਕਿਹੜਾ ਇਸ਼ਾਰਾ ਮਿਲ ਰਿਹਾ ਹੈ?

ਕੁਝ ਸੁਝਾਅ ਦੇਖੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜਾਣ ਸਕਦੇ ਹੋ ਕਿ ਸਾਮ੍ਹਣੇ ਵਾਲਾ ਵਿਅਕਤੀ ਦੋਸਤ ਹੋਣ ਦੇ ਨਾਤੇ ਮੈਸਿਜ ਭੇਜ ਰਿਹਾ ਹੈ ਜਾਂ ਕੁਝ ਹੋਰ ਇਰਾਦੇ ਨਾਲ।

ਦੋਸਤੀ ਜਾਂ ਪਿਆਰ?—ਭਾਗ 2: ਮੇਰੇ ਮੈਸਿਜ ਤੋਂ ਉਸ ਨੂੰ ਕਿਹੜਾ ਇਸ਼ਾਰਾ ਮਿਲ ਰਿਹਾ ਹੈ?

ਕੀ ਤੁਹਾਡਾ ਦੋਸਤ ਇਹ ਤਾਂ ਨਹੀਂ ਸੋਚ ਰਿਹਾ ਕਿ ਤੁਸੀਂ ਦੋਸਤ ਹੋ ਜਾਂ ਕੁਝ ਹੋਰ। ਜ਼ਰਾ ਇਨ੍ਹਾਂ ਸੁਝਾਵਾਂ ਵੱਲ ਧਿਆਨ ਦਿਓ।

ਡੇਟਿੰਗ ਦੌਰਾਨ

ਕੀ ਇਹ ਪਿਆਰ ਹੈ ਜਾਂ ਦੀਵਾਨਾਪਣ?

ਜਾਣੋ ਕਿ ਦੀਵਾਨਾਪਣ ਅਤੇ ਸੱਚਾ ਪਿਆਰ ਕੀ ਹੈ।

ਵਿਆਹ ਤੋਂ ਬਗੈਰ ਇਕੱਠੇ ਰਹਿਣ ਬਾਰੇ ਬਾਈਬਲ ਕੀ ਕਹਿੰਦੀ ਹੈ?

ਰੱਬ ਸਾਨੂੰ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਸੰਬੰਧੀ ਹਿਦਾਇਤਾਂ ਦਿੰਦਾ ਹੈ ਅਤੇ ਜੋ ਲੋਕ ਰੱਬ ਦੇ ਮਿਆਰਾਂ ਉੱਤੇ ਚੱਲਦੇ ਹਨ, ਉਨ੍ਹਾਂ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ।

ਕੀ ਯਹੋਵਾਹ ਦੇ ਗਵਾਹਾਂ ਦੇ ਡੇਟਿੰਗ ਬਾਰੇ ਕੋਈ ਅਸੂਲ ਹਨ?

ਕੀ ਡੇਟਿੰਗ ਮਨ-ਬਹਿਲਾਵੇ ਲਈ ਕੀਤੀ ਜਾਂਦੀ ਹੈ ਜਾਂ ਇਸ ਵਿਚ ਕੁਝ ਹੋਰ ਵੀ ਸ਼ਾਮਲ ਹੈ?

Breakups

ਡੇਟਿੰਗ—ਭਾਗ 3: ਕੀ ਸਾਨੂੰ ਬ੍ਰੇਕਅੱਪ ਕਰ ਲੈਣਾ ਚਾਹੀਦਾ ਹੈ?

ਜੇ ਤੁਹਾਡੇ ਮਨ ਵਿਚ ਸ਼ੱਕ ਹਨ, ਤਾਂ ਕੀ ਤੁਹਾਨੂੰ ਰਿਸ਼ਤਾ ਬਣਾਈ ਰੱਖਣਾ ਚਾਹੀਦਾ ਹੈ? ਇਹ ਲੇਖ ਤੁਹਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰ ਸਕਦਾ ਹੈ।