ਆਓ ਯਹੋਵਾਹ ਦੇ ਗੁਣ ਗਾਈਏ ਦੇ ਸਾਰੇ ਗੀਤਾਂ ਦੀਆਂ ਆਰਕੈਸਟਰਾ ਰਿਕਾਰਡਿੰਗਾਂ ਹੁਣ jw.org ਉੱਤੇ ਉਪਲਬਧ ਹਨ। ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਨੂੰ ਆਪਣੀਆਂ ਸਭਾਵਾਂ ਵਿਚ ਇਹ ਨਵੀਆਂ ਰਿਕਾਰਡਿੰਗਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ।