jw.org ਵੀਡੀਓ ਵਾਲੇ ਪੇਜ ਨੂੰ ਹੇਠਾਂ ਦੱਸੇ ਫ਼ੀਚਰਾਂ ਨਾਲ ਅਪਡੇਟ ਕੀਤਾ ਗਿਆ ਹੈ:

  • ਸਾਰੇ jw.org ਵੀਡੀਓ ਪਾਏ ਗਏ ਹਨ।

  • ਵੀਡੀਓ ਦੇਖਣ ਲਈ ਸਰਚ ਬਟਨ ਪਾਇਆ ਗਿਆ ਹੈ।

  • ਉਸੇ ਤਰਤੀਬ ਨਾਲ ਵੀਡੀਓ ਪਾਏ ਗਏ ਹਨ ਜਿਸ ਤਰਤੀਬ ਨਾਲ ਉਹ JW Library ਐਪ ਅਤੇ JW ਬ੍ਰਾਡਕਾਸਟ ਉੱਤੇ ਵੀਡੀਓ ਆਨ ਡੀਮਾਂਡ ਵਿਚ ਹਨ।

ਤੁਸੀਂ ਅਪਡੇਟ ਕੀਤੇ ਪੇਜ ਨੂੰ ਮੌਜੂਦਾ ਫ਼ੀਚਰ ਵਰਤ ਕੇ ਲੱਭ ਸਕਦੇ ਹੋ, ਜਿਵੇਂ PUBLICATIONS > VIDEOS, jw.org ਹੋਮ ਪੇਜ ਉੱਤੇ Find Videos ਲਿੰਕ ਅਤੇ ਹਰ jw.org ਪੇਜ ਦੇ ਅਖ਼ੀਰ ਵਿਚ Videos ਲਿੰਕ।

ਵੀਡੀਓ ਵਾਲੇ ਅਪਡੇਟ ਪੇਜ ਨੂੰ ਦੇਖੋ।