Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

3 ਨਵੰਬਰ 2017
ਨਵਾਂ ਕੀ ਹੈ

“ਮੀਟਿੰਗ ਲੱਭੋ” ਪੇਜ ਦਾ ਨਵਾਂ ਡੀਜ਼ਾਈਨ

“ਮੀਟਿੰਗ ਲੱਭੋ” ਪੇਜ ਦਾ ਨਵਾਂ ਡੀਜ਼ਾਈਨ

jw.org ਵੈੱਬਸਾਈਟ ’ਤੇ “ਮੀਟਿੰਗ ਲੱਭੋ” ਪੇਜ ਦਾ ਨਵਾਂ ਡੀਜ਼ਾਈਨ ਤਿਆਰ ਕੀਤਾ ਗਿਆ ਹੈ। ਹੁਣ ਤੁਸੀਂ ਇਕ ਪੇਜ ਤੋਂ ਹੀ ਸਭਾਵਾਂ, ਸਰਕਟ ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਬਾਰੇ ਖੋਜਬੀਨ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਕਿਸੇ ਜਗ੍ਹਾ ਨੂੰ ਨਕਸ਼ੇ ਤੋਂ ਦੇਖ ਸਕਦੇ ਹੋ, ਸੌਖਿਆਂ ਹੀ ਖੋਜਬੀਨ ਕਰ ਸਕਦੇ ਹੋ ਅਤੇ ਇਸ ਪੇਜ ਨੂੰ ਮੋਬਾਇਲ ਤੋਂ ਵੀ ਆਸਾਨੀ ਨਾਲ ਖੋਲ੍ਹ ਸਕਦੇ ਹੋ।

ਮੀਟਿੰਗ ਲੱਭੋ” ਪੇਜ ’ਤੇ ਜਾਓ।