Skip to content

30 ਮਈ 2019
ਨਵਾਂ ਕੀ ਹੈ

ਨਵਾਂ ਸੈਕਸ਼ਨ—ਤਜਰਬੇ

ਨਵਾਂ ਸੈਕਸ਼ਨ—ਤਜਰਬੇ

jw.org/pa ’ਤੇ ਹੁਣ ਇਕ ਨਵਾਂ ਸੈਕਸ਼ਨ ਪਾਇਆ ਗਿਆ ਹੈ, “ਤਜਰਬੇ।” ਇਸ ਸੈਕਸ਼ਨ ਵਿਚ ਤੁਸੀਂ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਦੇ ਲੜੀਵਾਰ ਲੇਖਾਂ ਦੇ ਨਾਲ-ਨਾਲ ਯਹੋਵਾਹ ਦੇ ਗਵਾਹਾਂ ਦੇ ਨਵੇਂ ਤੇ ਪੁਰਾਣੇ ਤਜਰਬੇ ਵੀ ਪੜ੍ਹ ਸਕੋਗੇ।

JW ਲਾਇਬ੍ਰੇਰੀ ਐਪ ਵਿਚ “ਤਜਰਬੇ” ਦੇ ਨਵੇਂ ਸੈਕਸ਼ਨ ਵਿਚ ਸਿਰਫ਼ ਨਵੇਂ ਤਜਰਬੇ ਹੋਣਗੇ।

ਸਾਡੀ ਵੈੱਬਸਾਈਟ ’ਤੇ “ਸਾਡੇ ਬਾਰੇ” ਹੇਠਾਂ “ਤਜਰਬੇ” ਭਾਗ ਦੇਖੋ ਅਤੇ JW ਲਾਇਬ੍ਰੇਰੀ ਐਪ ’ਤੇ “ਲੜੀਵਾਰ ਲੇਖ” ਹੇਠਾਂ ਦੇਖੋ।