22 ਜੂਨ 2016
ਨਵਾਂ ਕੀ ਹੈ
ਹੋਰ ਦੇਸ਼ ਵੀ ਆਨ-ਲਾਈਨ ਦਾਨ ਦੇਣ ਦੇ ਸਕਦੇ ਹਨ
ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਦੇ ਕੰਮਾਂ ਅਤੇ ਰਾਹਤ ਕੰਮਾਂ ਲਈ ਕੁਝ ਹੋਰ ਦੇਸ਼ਾਂ ਤੋਂ ਵੀ ਆਨ-ਲਾਈਨ ਦਾਨ ਦਿੱਤਾ ਜਾ ਸਕਦਾ ਹੈ। ਜੇ ਤੁਸੀਂ ਦਾਨ ਦੇਣਾ ਚਾਹੁੰਦੇ ਹੋ, ਤਾਂ ਆਪਣੇ ਇਲਾਕੇ ਬਾਰੇ ਜਾਣਕਾਰੀ ਲੈਣ ਲਈ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਦਾਨ ਕਿਵੇਂ ਕਰੀਏ ਨਾਂ ਦੇ ਪੇਜ ʼਤੇ ਜਾਓ।

