ਅਮਰੀਕਾ ਲਈ “ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ” ਪੇਜ ’ਤੇ ਨਵੀਂ ਜਾਣਕਾਰੀ ਦਿੱਤੀ ਗਈ ਹੈ। ਹੁਣ ਇਸ ਪੇਜ ਉੱਤੇ ਟੂਰ ਦੀ ਬੁਕਿੰਗ ਅਤੇ ਟੂਰ ਵਾਸਤੇ ਆਉਣ ਦੇ ਸਮੇਂ ਬਾਰੇ ਨਵੀਂ ਜਾਣਕਾਰੀ ਦਿੱਤੀ ਹੈ ਅਤੇ ਵਾਰਵਿਕ ਵਿਚ ਵਰਲਡ ਹੈੱਡ-ਕੁਆਰਟਰ ਦੇ ਨਵੇਂ ਟੂਰ ਬਰੋਸ਼ਰ ਦਾ ਲਿੰਕ ਦਿੱਤਾ ਗਿਆ ਹੈ।