Skip to content

ਯਹੋਵਾਹ ਦੇ ਗਵਾਹਾਂ ਨਾਲ ਸੰਬੰਧਿਤ ਖ਼ਬਰਾਂ ਨੂੰ ਆਨ-ਲਾਈਨ ਪੜ੍ਹੋ। ਜੱਜ-ਵਕੀਲਾਂ ਅਤੇ ਪੱਤਰਕਾਰਾਂ ਲਈ ਵੀ ਜਾਣਕਾਰੀ ਉਪਲਬਧ ਹੈ।

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #7

ਪ੍ਰਬੰਧਕ ਸਭਾ ਦਾ ਇਕ ਮੈਂਬਰ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਜਦੋਂ ਸਾਨੂੰ ਖ਼ਤਰਾ ਨਜ਼ਰ ਆਵੇ, ਤਾਂ ਅਸੀਂ ਤੁਰੰਤ ਕਦਮ ਚੁੱਕੀਏ।

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #7

ਪ੍ਰਬੰਧਕ ਸਭਾ ਦਾ ਇਕ ਮੈਂਬਰ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਜਦੋਂ ਸਾਨੂੰ ਖ਼ਤਰਾ ਨਜ਼ਰ ਆਵੇ, ਤਾਂ ਅਸੀਂ ਤੁਰੰਤ ਕਦਮ ਚੁੱਕੀਏ।

ਦੁਨੀਆਂ ਭਰ ਦੀਆਂ ਖ਼ਬਰਾਂ

2023 ਪ੍ਰਬੰਧਕ ਸਭਾ ਵੱਲੋਂ ਅਪਡੇਟ #1

ਇਸ ਅਪਡੇਟ ਵਿਚ ਰਾਮਾਪੋ ਪ੍ਰਾਜੈਕਟ ਬਾਰੇ ਅਤੇ ਸਾਡੇ ਪਾਇਨੀਅਰਾਂ ਲਈ ਕੁਝ ਦਿਲਚਸਪ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਇਹ ਅਪਡੇਟ ਜ਼ਰੂਰ ਦੇਖਿਓ।

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #6

ਪ੍ਰਬੰਧਕ ਸਭਾ ਦਾ ਇਕ ਭਰਾ ਕੁਝ ਖ਼ਾਸ ਜਾਣਕਾਰੀ ਦਿੰਦਾ ਹੈ ਅਤੇ 2023 ਲਈ ਬਾਈਬਲ ਦਾ ਹਵਾਲਾ ਦੱਸਦਾ ਹੈ।

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਅਪਡੇਟ #4

ਪ੍ਰਬੰਧਕ ਸਭਾ ਦਾ ਇਕ ਭਰਾ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਵੀ ਪੂਰਬੀ ਯੂਰਪ ਦੇ ਭੈਣਾਂ-ਭਰਾਵਾਂ ਵਾਂਗ ਵਫ਼ਾਦਾਰੀ ਤੇ ਖ਼ੁਸ਼ੀ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰੀਏ।

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਅਪਡੇਟ #3

ਪ੍ਰਬੰਧਕ ਸਭਾ ਦਾ ਇਕ ਭਰਾ ਦੁਬਾਰਾ ਤੋਂ ਇਕੱਠੇ ਹੋ ਕੇ ਮੀਟਿੰਗਾਂ ਸ਼ੁਰੂ ਹੋਣ ਬਾਰੇ ਦੱਸਦਾ ਹੈ। ਨਾਲੇ ਉਹ ਦੱਸਦਾ ਹੈ ਕਿ ਜੇ ਅਸੀਂ ਪੂਰਬੀ ਯੂਰਪ ਵਿਚ ਹੁੰਦੇ ਯੁੱਧ ਕਰਕੇ ਤਣਾਅ ਵਿਚ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ।

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਅਪਡੇਟ #2

ਪ੍ਰਬੰਧਕ ਸਭਾ ਦਾ ਇਕ ਭਰਾ ਦੱਸਦਾ ਹੈ ਕਿ ਭੈਣ-ਭਰਾ ਅਜ਼ਮਾਇਸ਼ਾਂ ਵਿਚ ਵੀ ਵਫ਼ਾਦਾਰੀ ਕਿਵੇਂ ਦਿਖਾ ਰਹੇ ਹਨ।

ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਅਪਡੇਟ #1

ਪ੍ਰਬੰਧਕ ਸਭਾ ਦਾ ਇਕ ਭਰਾ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਤੋਂ ਸਾਵਧਾਨ ਰਹੀਏ ਜੋ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀਆਂ ਹਨ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #10

ਪ੍ਰਬੰਧਕ ਸਭਾ ਦਾ ਇਕ ਭਰਾ ਮਹਾਂਮਾਰੀ ਨਾਲ ਸੰਬੰਧਿਤ ਜਾਣਕਾਰੀ ਦੇਣ ਦੇ ਨਾਲ-ਨਾਲ ਕੁਝ ਸੁਝਾਅ ਵੀ ਦਿੰਦਾ ਹੈ ਕਿ ਅਸੀਂ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #9

ਪ੍ਰਬੰਧਕ ਸਭਾ ਦਾ ਇਕ ਭਰਾ ਹੌਸਲਾ ਦੇਣ ਵਾਲੀ ਜਾਣਕਾਰੀ ਦਿੰਦਾ ਹੈ। ਨਾਲੇ ਅਸੀਂ ਕੁਝ ਤਜਰਬੇ ਸੁਣਾਂਗੇ ਕਿ ਸਭਾਵਾਂ ਵਿਚ ਦੁਬਾਰਾ ਇਕੱਠੇ ਹੋ ਕੇ ਭੈਣਾਂ-ਭਰਾਵਾਂ ਨੂੰ ਕਿਵੇਂ ਲੱਗਾ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #8

ਪ੍ਰਬੰਧਕ ਸਭਾ ਦਾ ਇਕ ਭਰਾ ਅਪਡੇਟ ਦਿੰਦਾ ਹੈ ਅਤੇ 2022 ਲਈ ਬਾਈਬਲ ਦਾ ਹਵਾਲਾ ਦੱਸਦਾ ਹੈ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #7

ਪ੍ਰਬੰਧਕ ਸਭਾ ਦਾ ਇਕ ਭਰਾ ਸਾਨੂੰ ਆਪਣੀ ਏਕਤਾ ਬਣਾਈ ਰੱਖਣ ਦੀ ਹੱਲਾਸ਼ੇਰੀ ਦਿੰਦਾ ਹੈ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #6

ਪ੍ਰਬੰਧਕ ਸਭਾ ਦਾ ਇਕ ਭਰਾ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦਾ ਹੈ ਅਤੇ ਉਸਾਰੀ ਦੇ ਪ੍ਰਾਜੈਕਟਾਂ ਬਾਰੇ ਅਪਡੇਟ ਦਿੰਦਾ ਹੈ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #5

ਪ੍ਰਬੰਧਕ ਸਭਾ ਦਾ ਇਕ ਭਰਾ ਹੌਸਲਾ ਵਧਾਉਣ ਵਾਲੀਆਂ ਗੱਲਾਂ ਅਤੇ ਤਜਰਬੇ ਦੱਸਦਾ ਹੈ ਜਿਸ ਨਾਲ ਮਹਾਂਮਾਰੀ ਦੌਰਾਨ ਪਰਿਵਾਰਾਂ ਦੀ ਮਦਦ ਹੋਈ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #4

ਪ੍ਰਬੰਧਕ ਸਭਾ ਦਾ ਇਕ ਭਰਾ ਅਪਡੇਟ ਦਿੰਦਾ ਹੈ ਅਤੇ ਹੌਸਲਾ ਵਧਾਉਣ ਵਾਲੇ ਤਜਰਬੇ ਦੱਸਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਵੇਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਲੋਕਾਂ ਦੀ “ਪੂਰੀ ਤਰ੍ਹਾਂ ਫਤਹਿ” ਪਾਉਣ ਵਿਚ ਮਦਦ ਕਰ ਰਿਹਾ ਹੈ।

ਦੁਨੀਆਂ ਭਰ ਦੀਆਂ ਖ਼ਬਰਾਂ

2021 ਪ੍ਰਬੰਧਕ ਸਭਾ ਅਪਡੇਟ #3

ਪ੍ਰਬੰਧਕ ਸਭਾ ਨੇ ਬੈਥਲ ਬਾਰੇ ਹੌਸਲਾ ਦੇਣ ਵਾਲੀ ਜਾਣਕਾਰੀ ਦਿੱਤੀ ਅਤੇ ਤਜਰਬੇ ਦੱਸੇ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਮਹਾਂਮਾਰੀ ਦੌਰਾਨ ਯਹੋਵਾਹ ਪ੍ਰਚਾਰ ਦੇ ਕੰਮ ʼਤੇ ਬਰਕਤ ਪਾ ਰਿਹਾ ਹੈ।