ਖ਼ਬਰਾਂ
2021 ਪ੍ਰਬੰਧਕ ਸਭਾ ਅਪਡੇਟ #8
ਪ੍ਰਬੰਧਕ ਸਭਾ ਦਾ ਇਕ ਭਰਾ ਅਪਡੇਟ ਦਿੰਦਾ ਹੈ ਅਤੇ 2022 ਲਈ ਬਾਈਬਲ ਦਾ ਹਵਾਲਾ ਦੱਸਦਾ ਹੈ।
2021 ਪ੍ਰਬੰਧਕ ਸਭਾ ਅਪਡੇਟ #7
ਪ੍ਰਬੰਧਕ ਸਭਾ ਦਾ ਇਕ ਭਰਾ ਸਾਨੂੰ ਆਪਣੀ ਏਕਤਾ ਬਣਾਈ ਰੱਖਣ ਦੀ ਹੱਲਾਸ਼ੇਰੀ ਦਿੰਦਾ ਹੈ।
2021 ਪ੍ਰਬੰਧਕ ਸਭਾ ਅਪਡੇਟ #6
ਪ੍ਰਬੰਧਕ ਸਭਾ ਦਾ ਇਕ ਭਰਾ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦਾ ਹੈ ਅਤੇ ਉਸਾਰੀ ਦੇ ਪ੍ਰਾਜੈਕਟਾਂ ਬਾਰੇ ਅਪਡੇਟ ਦਿੰਦਾ ਹੈ।
2021 ਪ੍ਰਬੰਧਕ ਸਭਾ ਅਪਡੇਟ #5
ਪ੍ਰਬੰਧਕ ਸਭਾ ਦਾ ਇਕ ਭਰਾ ਹੌਸਲਾ ਵਧਾਉਣ ਵਾਲੀਆਂ ਗੱਲਾਂ ਅਤੇ ਤਜਰਬੇ ਦੱਸਦਾ ਹੈ ਜਿਸ ਨਾਲ ਮਹਾਂਮਾਰੀ ਦੌਰਾਨ ਪਰਿਵਾਰਾਂ ਦੀ ਮਦਦ ਹੋਈ।
2021 ਪ੍ਰਬੰਧਕ ਸਭਾ ਅਪਡੇਟ #4
ਪ੍ਰਬੰਧਕ ਸਭਾ ਦਾ ਇਕ ਭਰਾ ਅਪਡੇਟ ਦਿੰਦਾ ਹੈ ਅਤੇ ਹੌਸਲਾ ਵਧਾਉਣ ਵਾਲੇ ਤਜਰਬੇ ਦੱਸਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਵੇਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਲੋਕਾਂ ਦੀ “ਪੂਰੀ ਤਰ੍ਹਾਂ ਫਤਹਿ” ਪਾਉਣ ਵਿਚ ਮਦਦ ਕਰ ਰਿਹਾ ਹੈ।
2021 ਪ੍ਰਬੰਧਕ ਸਭਾ ਅਪਡੇਟ #3
ਪ੍ਰਬੰਧਕ ਸਭਾ ਨੇ ਬੈਥਲ ਬਾਰੇ ਹੌਸਲਾ ਦੇਣ ਵਾਲੀ ਜਾਣਕਾਰੀ ਦਿੱਤੀ ਅਤੇ ਤਜਰਬੇ ਦੱਸੇ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਮਹਾਂਮਾਰੀ ਦੌਰਾਨ ਯਹੋਵਾਹ ਪ੍ਰਚਾਰ ਦੇ ਕੰਮ ʼਤੇ ਬਰਕਤ ਪਾ ਰਿਹਾ ਹੈ।
2021 ਪ੍ਰਬੰਧਕ ਸਭਾ ਅਪਡੇਟ #2
ਪ੍ਰਬੰਧਕ ਸਭਾ ਦਾ ਇਕ ਭਰਾ ਬੈਥਲ ਬਾਰੇ ਹੌਸਲਾ ਦੇਣ ਵਾਲੀ ਜਾਣਕਾਰੀ ਦਿੰਦਾ ਹੈ ਅਤੇ ਤਜਰਬੇ ਦੱਸਦਾ ਹੈ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਮਹਾਂਮਾਰੀ ਦੌਰਾਨ ਵੀ ਬੈਥਲ ਦੇ ਕੰਮਾਂ ʼਤੇ ਬਰਕਤ ਪਾ ਰਿਹਾ ਹੈ।
2021 ਪ੍ਰਬੰਧਕ ਸਭਾ ਅਪਡੇਟ #1
ਪ੍ਰਬੰਧਕ ਸਭਾ ਦਾ ਇਕ ਭਰਾ ਹੌਸਲਾ ਦੇਣ ਵਾਲੇ ਤਜਰਬੇ ਦੱਸਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਹਾਂਮਾਰੀ ਦੌਰਾਨ ਵੀ ਸਾਨੂੰ ਪ੍ਰਚਾਰ ਦੇ ਕੰਮ ਵਿਚ ਸਫ਼ਲਤਾ ਮਿਲੀ ਹੈ।
2020 ਪ੍ਰਬੰਧਕ ਸਭਾ ਅਪਡੇਟ #9
ਪ੍ਰਬੰਧਕ ਸਭਾ ਦਾ ਇਕ ਭਰਾ ਦੱਸਦਾ ਹੈ ਕਿ ਸਾਨੂੰ ਕਿਉਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਅਸੀਂ ਕਿਵੇਂ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਕੋਵਿਡ-19 ਤੋਂ ਬਚਾ ਸਕਦੇ ਹਾਂ।
2020 ਪ੍ਰਬੰਧਕ ਸਭਾ ਅਪਡੇਟ #8
ਪ੍ਰਬੰਧਕ ਸਭਾ ਦਾ ਇਕ ਭਰਾ ਦੱਸਦਾ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਮਹਾਂਮਾਰੀ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।
2020 ਪ੍ਰਬੰਧਕ ਸਭਾ ਅਪਡੇਟ #7
ਪ੍ਰਬੰਧਕ ਸਭਾ ਦਾ ਇਕ ਭਰਾ ਦੱਸਦਾ ਹੈ ਕਿ ਨੌਜਵਾਨ ਮਹਾਂਮਾਰੀ ਕਰਕੇ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ।
2020 ਪ੍ਰਬੰਧਕ ਸਭਾ ਅਪਡੇਟ #6
ਪ੍ਰਬੰਧਕ ਸਭਾ ਦਾ ਇਕ ਭਰਾ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਮਹਾਂਮਾਰੀ ਦੇ ਬਾਵਜੂਦ ਕਿਵੇਂ ਸਾਨੂੰ ਲਗਾਤਾਰ ਗਿਆਨ ਮਿਲ ਰਿਹਾ ਹੈ ਜਿਸ ਕਰਕੇ ਅਸੀਂ ਯਹੋਵਾਹ ਦੇ ਨੇੜੇ ਰਹਿ ਸਕਦੇ ਹਾਂ।