31 ਜਨਵਰੀ 2025
ਦੁਨੀਆਂ ਭਰ ਦੀਆਂ ਖ਼ਬਰਾਂ

2025 ਪ੍ਰਬੰਧਕ ਸਭਾ ਵੱਲੋਂ ਅਪਡੇਟ #1

2025 ਪ੍ਰਬੰਧਕ ਸਭਾ ਵੱਲੋਂ ਅਪਡੇਟ #1

ਇਸ ਅਪਡੇਟ ਵਿਚ ਦੱਸਿਆ ਗਿਆ ਹੈ ਕਿ ਅਸੀਂ ਪਿਆਰ ਦਿਖਾਓ​—ਚੇਲੇ ਬਣਾਓ ਬਰੋਸ਼ਰ ਦੇ ਭਾਗ ਵਧੇਰੇ ਜਾਣਕਾਰੀ 1 “ਬਾਈਬਲ ਦੀਆਂ ਅਨਮੋਲ ਸੱਚਾਈਆਂ” ਨੂੰ ਕਿਵੇਂ ਵਰਤ ਸਕਦੇ ਹਾਂ। ਉੱਥੇ ਦਿੱਤੀਆਂ ਬਾਈਬਲ ਆਇਤਾਂ ਨੂੰ ਯਾਦ ਕਰ ਕੇ ਅਸੀਂ ਪ੍ਰਚਾਰ ਦੌਰਾਨ ਵਧੀਆ ਗੱਲਬਾਤ ਸ਼ੁਰੂ ਕਰ ਸਕਦੇ ਹਾਂ।