Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

JW.ORG ਵੈੱਬਸਾਈਟ

ਪ੍ਰਕਾਸ਼ਨ ਲੱਭੋ

ਪ੍ਰਕਾਸ਼ਨ ਲੱਭੋ

jw.org ’ਤੇ “ਕਿਤਾਬਾਂ ਅਤੇ ਮੈਗਜ਼ੀਨ” ਟੈਬ ਹੇਠਾਂ ਤੁਹਾਨੂੰ ਬਹੁਤ ਸਾਰੀਆਂ ਡਿਜੀਟਲ, ਆਡੀਓ ਅਤੇ ਵੀਡੀਓ ਫਾਈਲਾਂ ਮਿਲਣਗੀਆਂ। ਹੇਠਾਂ ਦੱਸੇ ਸੁਝਾਅ ਵਰਤ ਕੇ ਤੁਸੀਂ ਆਪਣੇ ਮਨ-ਪਸੰਦ ਦੇ ਪ੍ਰਕਾਸ਼ਨ ਲੱਭ ਸਕਦੇ ਹੋ।

 • ਖ਼ਾਸ ਨਾਂ ਦਾ ਪ੍ਰਕਾਸ਼ਨ ਲੱਭੋ

 • ਮੈਗਜ਼ੀਨ ਦਾ ਖ਼ਾਸ ਅੰਕ ਲੱਭੋ

 • ਪ੍ਰਕਾਸ਼ਨ ਦੇ ਸਾਰੇ ਉਪਲਬਧ ਫਾਰਮੈਟ ਦੇਖੋ

 • ਖ਼ਾਸ ਵਿਸ਼ੇ ਬਾਰੇ ਪ੍ਰਕਾਸ਼ਨ ਲੱਭੋ

ਖ਼ਾਸ ਨਾਂ ਦਾ ਪ੍ਰਕਾਸ਼ਨ ਲੱਭੋ

ਜੇ ਤੁਸੀਂ ਕਿਸੇ ਪ੍ਰਕਾਸ਼ਨ ਦਾ ਨਾਂ ਜਾਂ ਉਸ ਦੇ ਨਾਂ ਦੇ ਕੁਝ ਸ਼ਬਦ ਵੀ ਜਾਣਦੇ ਹੋ, ਤਾਂ ਹੇਠਾਂ ਦੱਸੇ ਸੁਝਾਅ ਨੂੰ ਵਰਤ ਕੇ ਪ੍ਰਕਾਸ਼ਨ ਨੂੰ ਝੱਟ ਲੱਭੋ।

“ਕਿਤਾਬਾਂ ਅਤੇ ਮੈਗਜ਼ੀਨ” > “ਕਿਤਾਬਾਂ ਅਤੇ ਬਰੋਸ਼ਰ” ’ਤੇ ਜਾਓ।

 • ਸਾਰੇ ਪ੍ਰਕਾਸ਼ਨ ਵਾਲੀ ਡੱਬੀ ਵਿਚ ਕਲਿੱਕ ਕਰੋ ਅਤੇ ਜੋ ਪ੍ਰਕਾਸ਼ਨ ਤੁਸੀਂ ਲੱਭ ਰਹੇ ਹੋ ਉਸ ਦੇ ਨਾਂ ਵਿੱਚੋਂ ਕੋਈ ਸ਼ਬਦ ਟਾਈਪ ਕਰੋ। ਮਿਸਾਲ ਲਈ, ਜੇ ਤੁਸੀਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਲੱਭ ਰਹੋ ਹੋ, ਤਾਂ “ਸਿਖਾਉਂਦੀ” ਟਾਈਪ ਕਰੋ। ਉਹ ਸਾਰੇ ਨਾਂ ਦਿਖਾਈ ਦੇਣਗੇ ਜਿਨ੍ਹਾਂ ਵਿਚ “ਸਿਖਾਉਂਦੀ” ਸ਼ਬਦ ਆਉਂਦਾ ਹੈ। ਉਹ ਕਿਤਾਬ ਚੁਣੋ ਜਿਸ ਨੂੰ ਤੁਸੀਂ ਲੱਭ ਰਹੇ ਸੀ।

 • ਲੱਭੋ ਬਟਨ ਕਲਿੱਕ ਕਰੋ।

ਮੈਗਜ਼ੀਨ ਦਾ ਖ਼ਾਸ ਅੰਕ ਲੱਭੋ

“ਕਿਤਾਬਾਂ ਅਤੇ ਮੈਗਜ਼ੀਨ” > “ਮੈਗਜ਼ੀਨ” ’ਤੇ ਜਾਓ।

ਜਦੋਂ ਪੇਜ ਖੁੱਲ੍ਹਦਾ ਹੈ, ਤਾਂ ਜਾਗਰੂਕ ਬਣੋ! ਅਤੇ ਪਹਿਰਾਬੁਰਜ (ਪਬਲਿਕ ਐਡੀਸ਼ਨ) ਦੇ ਹਾਲ ਹੀ ਦੇ 4 ਮੈਗਜ਼ੀਨ ਅਤੇ ਪਹਿਰਾਬੁਰਜ ਦੇ ਸਟੱਡੀ ਅਤੇ ਸੌਖੇ ਐਡੀਸ਼ਨ ਦੇ ਹਾਲ ਹੀ ਦੇ 8 ਮੈਗਜ਼ੀਨ ਦਿਖਾਈ ਦੇਣਗੇ। (ਕੁਝ ਭਾਸ਼ਾਵਾਂ ਵਿਚ ਇਹ ਸਾਰੇ ਐਡੀਸ਼ਨ ਉਪਲਬਧ ਨਹੀਂ ਹਨ।) ਮੈਗਜ਼ੀਨ ਦਾ ਕੋਈ ਖ਼ਾਸ ਅੰਕ ਲੱਭਣ ਲਈ ਹੇਠਾਂ ਦੱਸੀਆਂ ਹਿਦਾਇਤਾਂ ਮੁਤਾਬਕ ਕਰੋ:

 • ਮੈਗਜ਼ੀਨ ਦਾ ਐਡੀਸ਼ਨ ਅਤੇ ਸਾਲ ਚੁਣੋ।

 • ਲੱਭੋ ਬਟਨ ਕਲਿੱਕ ਕਰੋ।

ਪ੍ਰਕਾਸ਼ਨ ਦੇ ਸਾਰੇ ਉਪਲਬਧ ਫਾਰਮੈਟ ਦੇਖੋ

ਪ੍ਰਕਾਸ਼ਨ ਦੋ ਤਰੀਕਿਆਂ ਨਾਲ ਦੇਖੇ ਜਾ ਸਕਦੇ ਹਨ—ਲਿਸਟ ਜਾਂ ਗ੍ਰਿਡ ਵਿਊ।

ਗ੍ਰਿਡ ਵਾਲਾ ਆਈਕਨ ਕਲਿੱਕ ਕਰਨ ਨਾਲ ਸਾਰੇ ਪ੍ਰਕਾਸ਼ਨਾਂ ਦੀ ਸੂਚੀ ਦਿਖਾਈ ਦਿੰਦੀ ਹੈ। ਇਹ ਡਿਫਾਲਟ ਵਿਊ ਹੈ।

ਗ੍ਰਿਡ ਵਿਊ ਨਾਲ ਤੁਸੀਂ ਪ੍ਰਕਾਸ਼ਨ ਦੀ ਜਿਲਦ, ਡਾਊਨਲੋਡ ਆਈਕਨ ਅਤੇ ਨਾਂ ਦੇਖ ਸਕਦੇ ਹੋ। ਡਾਊਨਲੋਡ ਆਈਕਨ ਉੱਪਰ ਮਾਊਸ ਰੱਖ ਕੇ (ਜਾਂ ਮੋਬਾਇਲ ਡਿਵਾਇਸ ’ਤੇ ਟੈਪ ਕਰ ਕੇ) ਤੁਸੀਂ ਦੇਖ ਸਕੋਗੇ ਕਿ ਕਿਹੜੇ-ਕਿਹੜੇ ਫਾਰਮੈਟ ਵਿਚ ਤੁਸੀਂ ਡਾਊਨਲੋਡ (ਡਿਜੀਟਲ ਜਾਂ ਆਡੀਓ) ਕਰ ਸਕਦੇ ਹੋ।

ਲਿਸਟ ਵਾਲਾ ਆਈਕਨ ਕਲਿੱਕ ਕਰ ਕੇ ਵਿਊ ਬਦਲੋ।

ਲਿਸਟ ਵਿਊ ਨਾਲ ਤੁਸੀਂ ਹਰ ਪ੍ਰਕਾਸ਼ਨ ਦੇ ਸਾਰੇ ਉਪਲਬਧ ਫਾਰਮੈਟ ਦੇਖ ਸਕਦੇ ਹੋ।

ਕੁਝ ਪ੍ਰਕਾਸ਼ਨਾਂ ਦੇ ਹੋਰ ਐਡੀਸ਼ਨ ਹੁੰਦੇ ਹਨ ਜਿਵੇਂ ਕਿ ਵੱਡੇ ਅੱਖਰਾਂ ਵਾਲਾ ਐਡੀਸ਼ਨ। ਕਿਸੇ ਫਾਰਮੈਟ ’ਤੇ ਕਲਿੱਕ ਕਰੋ (ਮਿਸਾਲ ਲਈ PDF) ਅਤੇ ਉਸ ਫਾਰਮੈਟ ਵਿਚ ਉਪਲਬਧ ਸਾਰੇ ਐਡੀਸ਼ਨ ਦਿਖਾਈ ਦੇਣਗੇ। ਉਸ ਐਡੀਸ਼ਨ ਦਾ ਲਿੰਕ ਕਲਿੱਕ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।

ਖ਼ਾਸ ਵਿਸ਼ੇ ਬਾਰੇ ਪ੍ਰਕਾਸ਼ਨ ਲੱਭੋ

ਜੇ ਕੋਈ ਪ੍ਰਕਾਸ਼ਨ ਵੈੱਬ ਪੇਜ ਦੇ ਰੂਪ ਵਿਚ ਆਨ-ਲਾਈਨ ਪੜ੍ਹਨ ਲਈ ਉਪਲਬਧ ਹੈ, ਤਾਂ Site Search ਆਪਸ਼ਨ (ਕੁਝ ਭਾਸ਼ਾਵਾਂ ਵਿਚ ਇਹ ਆਪਸ਼ਨ ਉਪਲਬਧ ਨਹੀਂ ਹੈ।) ਵਰਤ ਕੇ ਕਿਸੇ ਲੇਖ ਜਾਂ ਅਧਿਆਇ ਵਿਚ ਆਉਂਦੇ ਸ਼ਬਦਾਂ ਜਾਂ ਵਾਕਾਂ ਨੂੰ ਲੱਭੋ।

Site Search ਆਈਕਨ ’ਤੇ ਕਲਿੱਕ ਕਰੋ। ਡੱਬੀ ਵਿਚ ਉਹ ਸ਼ਬਦ ਜਾਂ ਵਾਕ ਟਾਈਪ ਕਰੋ ਜਿਸ ਨੂੰ ਤੁਸੀਂ ਲੱਭ ਰਹੋ ਹੋ, ਫਿਰ Search ਬਟਨ ਕਲਿੱਕ ਕਰੋ। ਜੇ ਤੁਹਾਨੂੰ ਕੋਈ ਸ਼ਬਦ ਜਾਂ ਵਾਕ ਪਤਾ ਹੈ, ਤਾਂ ਸਾਰੇ ਟਾਈਪ ਕਰੋ। ਇਸ ਤਰ੍ਹਾਂ ਕਰਨ ਨਾਲ ਜੋ ਅਧਿਆਇ ਜਾਂ ਲੇਖ ਤੁਸੀਂ ਲੱਭ ਰਹੇ ਹੋ ਉਹ ਸ਼ਾਇਦ ਰੀਜ਼ਲਟ ਵਿਚ ਪਹਿਲਾਂ-ਪਹਿਲਾਂ ਆਵੇ।

ਸਿਰਫ਼ Publications ਵਿਚ ਦੇਖਣ ਲਈ ਇਨ੍ਹਾਂ ਹਿਦਾਇਤਾਂ ਮੁਤਾਬਕ ਚੱਲੋ:

 • Advanced Search ਜਾਂ Advanced Options ਲਿੰਕ ਕਲਿੱਕ ਕਰੋ

 • Category ਹੇਠਾਂ Publications ਡੱਬੀ ’ਤੇ ਕਲਿੱਕ ਕਰੋ।

 • Search ਬਟਨ ’ਤੇ ਕਲਿੱਕ ਕਰੋ।