Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਕੀ ਇਹ ਐਪ ਮੇਰੇ ਸਮਾਰਟ ਫ਼ੋਨ ਜਾਂ ਟੈਬਲੇਟ ’ਤੇ ਚੱਲੇਗਾ?

ਕੀ ਇਹ ਐਪ ਮੇਰੇ ਸਮਾਰਟ ਫ਼ੋਨ ਜਾਂ ਟੈਬਲੇਟ ’ਤੇ ਚੱਲੇਗਾ?

ਇਨ੍ਹਾਂ ਸਮਾਰਟ ਫ਼ੋਨਾਂ ਅਤੇ ਟੈਬਲੇਟਾਂ ’ਤੇ JW Library ਚੱਲਦੀ ਹੈ:

  • Windows 8 ਟੈਬਲੇਟ ਅਤੇ ਕੰਪਿਊਟਰਾਂ ’ਤੇ

    ਕਿਰਪਾ ਕਰ ਕੇ ਧਿਆਨ ਦਿਓ ਕਿ ਆਉਣ ਵਾਲੇ ਸਮੇਂ ਵਿਚ Windows 8.0 ਲਈ ਅਪਡੇਟ ਰੀਲੀਜ਼ ਨਹੀਂ ਕੀਤੇ ਜਾਣਗੇ। ਅਪਡੇਟ ਅਤੇ ਹੋਰ ਪ੍ਰਕਾਸ਼ਨਾਂ ਲਈ ਕੰਪਿਊਟਰ ’ਤੇ Windows 8.1 ਪਾਓ।

  • Windows Phone 8 ਜਾਂ ਇਸ ਤੋਂ ਬਾਅਦ ਵਾਲਾ ਵਰਯਨ ਹੈ

ਇਨ੍ਹਾਂ ਸਮਾਰਟ ਫ਼ੋਨਾਂ ਅਤੇ ਟੈਬਲਟਾਂ ’ਤੇ JW Library ਨਹੀਂ ਚੱਲਦੀ:

  • ਜਿਨ੍ਹਾਂ ਕੰਪਿਊਟਰਾਂ ’ਤੇ Windows 7 ਜਾਂ ਇਸ ਤੋਂ ਪਹਿਲਾਂ ਵਾਲਾ ਵਰਯਨ ਹੈ

  • Windows Phone 7.8 ਜਾਂ ਇਸ ਤੋਂ ਪਹਿਲਾਂ ਵਾਲਾ ਵਰਯਨ ਹੈ