Skip to content

Skip to table of contents

JW LIBRARY

JW Library Features

JW Library Features

ਬਾਈਬਲ ਫੀਚਰ

  • ਛੇ ਬਾਈਬਲਾਂ ਵਿੱਚੋਂ ਕੋਈ ਵੀ ਚੁਣੋ।

  • ਕਿਸੇ ਇਕ ਆਇਤ ʼਤੇ ਟੈਪ ਕਰ ਕੇ ਸਾਰੀਆਂ ਬਾਈਬਲਾਂ ਵਿੱਚੋਂ ਤੁਲਨਾ ਕਰੋ।

  • ਉਸ ਆਇਤ ਬਾਰੇ ਹੋਰ ਪੜ੍ਹਨ ਲਈ ਫੁਟਨੋਟ ਜਾਂ ਰੈਫ਼ਰੈਂਸ ਲੈਟਰ ʼਤੇ ਟੈਪ ਕਰੋ।

 

ਚਲਾਉਣਾ

  • ਤੁਸੀਂ ਜਿਹੜਾ ਪ੍ਰਕਾਸ਼ਨ ਪੜ੍ਹ ਰਹੇ ਹੋ ਉਸ ʼਤੇ ਅੱਗੇ-ਪਿੱਛੇ ਜਾਣ ਲਈ ਖੱਬੇ ਜਾਂ ਸੱਜੇ ਸਵਾਈਪ ਕਰੋ।

  • ਕਿਸੇ ਵੀ ਆਇਤ ਜਾਂ ਅਧਿਆਇ ʼਤੇ ਬੁੱਕ ਮਾਰਕ ਲਗਾਓ ਤਾਂਕਿ ਤੁਸੀਂ ਦੁਬਾਰਾ ਉਸ ਨੂੰ ਜਲਦੀ ਲੱਭ ਕੇ ਅੱਗੇ ਪੜ੍ਹ ਸਕੋ।

  • ਹਿਸਟਰੀ ਫੀਚਰ ਵਰਤ ਕੇ ਹਾਲ ਹੀ ਵਿਚ ਪੜ੍ਹੀ ਗਈ ਜਾਣਕਾਰੀ ʼਤੇ ਜਲਦੀ ਜਾਇਆ ਜਾ ਸਕਦਾ ਹੈ।

  • ਤੁਸੀਂ ਜਿਹੜਾ ਪ੍ਰਕਾਸ਼ਨ ਪੜ੍ਹ ਰਹੇ ਹੋ, ਉਸ ਵਿਚ ਸ਼ਬਦਾਂ ਨੂੰ ਲੱਭਣ ਲਈ ਸਰਚ ਫੀਚਰ ਵਰਤੋ।