• ਤੁਸੀਂ ਜਿਹੜਾ ਪ੍ਰਕਾਸ਼ਨ ਪੜ੍ਹ ਰਹੇ ਹੋ ਉਸ ’ਤੇ ਅੱਗੇ-ਪਿੱਛੇ ਜਾਣ ਲਈ ਖੱਬੇ ਜਾਂ ਸੱਜੇ ਸਵਾਈਪ ਕਰੋ।

  • ਕਿਸੇ ਵੀ ਆਇਤ ਜਾਂ ਅਧਿਆਇ ’ਤੇ ਬੁੱਕ ਮਾਰਕ ਲਗਾਓ ਤਾਂਕਿ ਤੁਸੀਂ ਦੁਬਾਰਾ ਉਸ ਨੂੰ ਜਲਦੀ ਲੱਭ ਕੇ ਅੱਗੇ ਪੜ੍ਹ ਸਕੋ।

  • ਹਿਸਟਰੀ ਫੀਚਰ ਵਰਤ ਕੇ ਹਾਲ ਹੀ ਵਿਚ ਪੜ੍ਹੀ ਗਈ ਜਾਣਕਾਰੀ ’ਤੇ ਜਲਦੀ ਜਾਇਆ ਜਾ ਸਕਦਾ ਹੈ।

  • ਤੁਸੀਂ ਜਿਹੜਾ ਪ੍ਰਕਾਸ਼ਨ ਪੜ੍ਹ ਰਹੇ ਹੋ, ਉਸ ਵਿਚ ਸ਼ਬਦਾਂ ਨੂੰ ਲੱਭਣ ਲਈ ਸਰਚ ਫੀਚਰ ਵਰਤੋ।