Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਆਸਾਨੀ ਨਾਲ ਵੀਡੀਓ ਡਾਊਨਲੋਡ ਕਰੋ

ਆਸਾਨੀ ਨਾਲ ਵੀਡੀਓ ਡਾਊਨਲੋਡ ਕਰੋ

ਤੁਸੀਂ ਜਿਹੜੇ ਵੀਡੀਓ ਡਾਊਨਲੋਡ ਨਹੀਂ ਕੀਤੇ ਹਨ, ਉਹ ਹਲਕੇ ਰੰਗ ਵਿਚ ਨਜ਼ਰ ਆਉਂਦੇ ਹਨ। jw.org ਤੋਂ ਵੀਡੀਓ ਡਾਊਨਲੋਡ ਕਰਨ ਲਈ ਵੀਡੀਓ ’ਤੇ ਟੈਪ ਕਰੋ। ਡਾਊਨਲੋਡ ਆਲ ਬਟਨ ਟੈਪ ਕਰ ਕੇ ਪੇਜ ’ਤੇ ਦਿੱਤੇ ਸਾਰੇ ਵੀਡੀਓ ਡਾਊਨਲੋਡ ਕਰੋ। ਆਪਣੇ ਸਮਾਰਟ ਫ਼ੋਨ ਜਾਂ ਟੈਬਲੇਟ ਤੋਂ ਵੀਡੀਓ ਨੂੰ ਡਿਲੀਟ ਕਰਨ ਲਈ ਵੀਡੀਓ ’ਤੇ ਕੁਝ ਸਮੇਂ ਤਕ ਪ੍ਰੈੱਸ ਕਰੋ।