Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਆਸਾਨੀ ਨਾਲ ਆਇਤਾਂ ਦੇਖੋ

ਆਸਾਨੀ ਨਾਲ ਆਇਤਾਂ ਦੇਖੋ

ਜਦੋਂ ਤੁਸੀਂ ਕੋਈ ਵੀਡੀਓ ਪ੍ਰਕਾਸ਼ਨ ਦੇਖਦਿਆਂ ਬਾਈਬਲ ਬਟਨ ’ਤੇ ਟੈਪ ਕਰਦੇ ਹੋ, ਤਾਂ ਵੀਡੀਓ ਪੌਜ਼ ਰੁਕ ਜਾਂਦਾ ਹੈ। ਵੀਡੀਓ ਰੁਕ ਜਾਣ ਤੇ ਤੁਸੀਂ ਦੱਸੇ ਹਵਾਲੇ ਨੂੰ ਦੇਖ ਸਕਦੇ ਹੋ। Library ਪੇਜ ’ਤੇ ਵਾਪਸ ਜਾਓ ਤਾਂਕਿ ਤੁਸੀਂ ਜਿੱਥੋਂ ਵੀਡੀਓ ਰੋਕਿਆ ਸੀ, ਉੱਥੋਂ ਦੇਖ ਸਕੋ।