Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਮੈਂ Roku ਚੈਨਲ ਸਟੋਰ ’ਤੇ JW Broadcasting ਕਿਉਂ ਨਹੀਂ ਦੇਖ ਸਕਦਾ?

ਮੈਂ Roku ਚੈਨਲ ਸਟੋਰ ’ਤੇ JW Broadcasting ਕਿਉਂ ਨਹੀਂ ਦੇਖ ਸਕਦਾ?

ਸ਼ਾਇਦ ਤੁਸੀਂ ਸਹੀ ਸ਼ਬਦ ਟਾਈਪ ਨਹੀਂ ਕੀਤੇ ਹਨ। Installing JW Broadcasting ਵਿਚ ਦਿੱਤੇ ਸੁਝਾਅ ਦੇਖੋ। ਹੋਰ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਟੀ. ਵੀ. ’ਤੇ Roku ਸਹੀ ਨਹੀਂ ਚੱਲ ਰਿਹਾ। JW Broadcasting Roku 1, Roku 2, Roku 3 ਅਤੇ Roku ਸਟ੍ਰੀਮਿੰਗ ਸਟਿੱਕ ’ਤੇ ਚੱਲਦੀ ਹੈ।