Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਕੀ ਮੈਂ ਆਪਣੇ ਟੀ. ਵੀ. ’ਤੇ JW Broadcasting ਦੇਖ ਸਕਦਾ ਹਾਂ?

ਕੀ ਮੈਂ ਆਪਣੇ ਟੀ. ਵੀ. ’ਤੇ JW Broadcasting ਦੇਖ ਸਕਦਾ ਹਾਂ?

ਜੇ ਤੁਹਾਡੇ ਕੋਲ ਰੌਕੂ ਪਲੇਅਰ ਹੈ, ਤਾਂ ਤੁਸੀਂ ਰੌਕੂ ਐਪ ਲਈ JW Broadcasting ਡਾਊਨਲੋਡ ਕਰ ਸਕਦੇ ਹੋ। ਨਹੀਂ ਤਾਂ ਤੁਸੀਂ ਆਪਣਾ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਆਪਣੇ ਟੀ. ਵੀ. ਨਾਲ ਜੋੜ ਸਕਦੇ ਹੋ ਜਿਸ ’ਤੇ HDMI, DVI, VGA, ਜਾਂ S-Video ਕਨੈਕਸ਼ਨ ਹੈ। ਆਪਣੇ ਕੰਪਿਊਟਰ, ਸਮਾਰਟ ਫ਼ੋਨ ਜਾਂ ਟੀ. ਵੀ. ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਉਸ ਨਾਲ ਮਿਲੀ ਕਿਤਾਬ ਪੜ੍ਹੋ।