Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

JW BROADCASTING

TV.JW.ORG ’ਤੇ ਆਡੀਓ ਰਿਕਾਰਡਿੰਗ ਸੁਣੋ

TV.JW.ORG ’ਤੇ ਆਡੀਓ ਰਿਕਾਰਡਿੰਗ ਸੁਣੋ

ਆਡੀਓ ਸੈਕਸ਼ਨ ਵਿਚ ਕਈ ਆਡੀਓ ਪ੍ਰੋਗ੍ਰਾਮ ਪਾਏ ਗਏ ਹਨ। ਤੁਸੀਂ ਇਕ ਜਾਂ ਸਾਰੇ ਪ੍ਰੋਗ੍ਰਾਮ ਸੁਣ ਸਕਦੇ ਹੋ।

ਆਡੀਓ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰ ਕੇ ਸਾਰੇ ਆਡੀਓ ਪ੍ਰੋਗ੍ਰਾਮਾਂ ਦੀ ਲਿਸਟ ਦੇਖੋ। ਥੱਲੇ ਦਿੱਤੀਆਂ ਹਿਦਾਇਤਾਂ ਅਨੁਸਾਰ ਆਡੀਓ ਪ੍ਰੋਗ੍ਰਾਮ ਚੁਣੋ ਅਤੇ ਸੁਣੋ:

 ਇਕ ਜਾਂ ਸਾਰੀਆਂ ਆਡੀਓ ਰਿਕਾਰਡਿੰਗਜ਼ ਸੁਣੋ

ਹਰ ਕਲੈਕਸ਼ਨ ਦੀਆਂ ਆਡੀਓ ਰਿਕਾਰਡਿੰਗਾਂ ਉਸ ਕਲੈਕਸ਼ਨ ਦੇ ਨਾਂ ਹੇਠ ਦਿੱਤੀਆਂ ਗਈਆਂ ਹਨ। ਸਾਰੀਆਂ ਕਲੈਕਸ਼ਨਾਂ ਦੇਖਣ ਲਈ ਥੱਲੇ ਨੂੰ ਸਕ੍ਰੋਲ ਕਰੋ।

ਕੰਪਿਊਟਰ ਜਾਂ ਟੈਬਲੇਟ: ਖੱਬਾ ਐਰੋ ਜਾਂ ਸੱਜਾ ਐਰੋ ਕਲਿੱਕ ਜਾਂ ਪ੍ਰੈੱਸ ਕਰ ਕੇ ਤੁਸੀਂ ਕਿਸੇ ਵੀ ਕਲੈਕਸ਼ਨ ਦੇ ਹੋਰ ਆਡੀਓ ਸੁਣ ਸਕਦੇ ਹੋ।

ਸਮਾਰਟ ਫ਼ੋਨ: ਹਰ ਕਲੈਕਸ਼ਨ ਦੀ ਪਹਿਲੀ ਆਡੀਓ ਰਿਕਾਰਡਿੰਗ ਦਿਖਾਈ ਦਿੰਦੀ ਹੈ। ਉਸ ਕਲੈਕਸ਼ਨ ਦੀਆਂ ਹੋਰ ਰਿਕਾਰਡਿੰਗਜ਼ ਸੁਣਨ ਲਈ ਸੀ ਮੋਰ ਬਟਨ ’ਤੇ ਪ੍ਰੈੱਸ ਕਰੋ।

ਕਿਸੇ ਆਡੀਓ ਪ੍ਰੋਗ੍ਰਾਮ ਨੂੰ ਚਲਾਉਣ ਲਈ ਉਸ ਦੇ ਨਾਂ ਜਾਂ ਉਸ ਦੀ ਤਸਵੀਰ ’ਤੇ ਕਲਿੱਕ ਜਾਂ ਪ੍ਰੈੱਸ ਕਰੋ। ਉਸ ਰਿਕਾਰਡਿੰਗ ਦਾ ਨਾਂ ਅਤੇ ਤਸਵੀਰ ਸਕ੍ਰੀਨ ਦੇ ਸਭ ਤੋਂ ਉੱਪਰ ਦਿਖਾਈ ਦਿੰਦਾ ਹੈ।

ਆਡੀਓ ਪ੍ਰੋਗ੍ਰਾਮ ਨੂੰ ਚਲਾਉਣ ਲਈ ਪਲੇਅ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰੋ। (ਨੋਟ: iOS ਅਤੇ Android ਮੋਬਾਇਲ ਦੀ ਸਕ੍ਰੀਨ ’ਤੇ ਆਡੀਓ ਕੰਟ੍ਰੋਲ ਬਟਨ ਆ ਜਾਣ ਤੋਂ ਬਾਅਦ ਤੁਹਾਨੂੰ ਦੁਬਾਰਾ ਪਲੇਅ ਆਈਕਨ ਪ੍ਰੈੱਸ ਕਰਨਾ ਪਵੇਗਾ।)

  • ਸੁਝਾਅ: ਇਕ-ਇਕ ਆਡੀਓ ਪ੍ਰੋਗ੍ਰਾਮ ਚਲਾਉਣ ਦੀ ਬਜਾਇ, ਪਲੇਅ ਆਲ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰ ਕੇ ਇਕ ਕਲੈਕਸ਼ਨ ਦੀਆਂ ਸਾਰੀਆਂ ਆਡੀਓ ਰਿਕਾਰਡਿੰਗਜ਼ ਚਲਾਈਆਂ ਜਾ ਸਕਦੀਆਂ ਹਨ।

  • ਸ਼ਫਲ ਬਟਨ ’ਤੇ ਪ੍ਰੈੱਸ ਜਾਂ ਕਲਿੱਕ ਕਰਨ ਨਾਲ ਇਕ ਕਲੈਕਸ਼ਨ ਵਿਚਲੇ ਸਾਰੇ ਆਡੀਓ ਪ੍ਰੋਗ੍ਰਾਮ ਆਪਣੇ ਆਪ ਕਿਸੇ ਵੀ ਆਰਡਰ ਵਿਚ ਚੱਲ ਜਾਂਦੇ ਹਨ।

    ਨੋਟ: ਇਕ ਕਲੈਕਸ਼ਨ ਦੀਆਂ ਸਾਰੀਆਂ ਆਡੀਓ ਰਿਕਾਰਡਿੰਗਜ਼ ਚੱਲਣ ਤੋਂ ਬਾਅਦ ਪਲੇਅਬੈਕ ਆਪਣੇ ਆਪ ਰੁਕ ਜਾਵੇਗਾ।

 ਆਡੀਓ ਪਲੇਅਬੈਕ ਕੰਟ੍ਰੋਲ ਕਰੋ

  • ਪੌਜ਼ ’ਤੇ ਕਲਿੱਕ ਜਾਂ ਪ੍ਰੈੱਸ ਕਰ ਕੇ ਰਿਕਾਰਡਿੰਗ ਨੂੰ ਪੌਜ਼ ਕਰੋ।

  • ਰਿਕਾਰਡਿੰਗ ਨੂੰ ਉੱਥੋਂ ਹੀ ਦੁਬਾਰਾ ਚਲਾਉਣ ਲਈ ਪਲੇਅ ’ਤੇ ਕਲਿੱਕ ਜਾਂ ਪ੍ਰੈੱਸ ਕਰੋ।

  • ਆਡੀਓ ਰਿਕਾਰਡਿੰਗ ਦੇ ਕਿਸੇ ਵੀ ਹਿੱਸੇ ’ਤੇ ਜਾਣ ਲਈ ਲੋਕੇਸ਼ਨ ਇੰਡੀਕੇਟਰ ਨੂੰ ਅੱਗੇ-ਪਿੱਛੇ ਕੀਤਾ ਜਾ ਸਕਦਾ ਹੈ।

  • ਪਲੇਅ ਆਲ ਜਾਂ ਸ਼ਫਲ ਮੋਡ ਵਿਚ ਕਲੈਕਸ਼ਨ ਦੀ ਪਿਛਲੀ ਆਡੀਓ ਰਿਕਾਰਡਿੰਗ ਸੁਣਨ ਲਈ ਸਕਿੱਪ ਬੈਕ ’ਤੇ ਕਲਿੱਕ ਜਾਂ ਪ੍ਰੈੱਸ ਕਰੋ।

  • ਪਲੇਅ ਆਲ ਜਾਂ ਸ਼ਫਲ ਮੋਡ ਵਿਚ ਕਲੈਕਸ਼ਨ ਦੀ ਅਗਲੀ ਆਡੀਓ ਰਿਕਾਰਡਿੰਗ ਸੁਣਨ ਲਈ ਸਕਿੱਪ ਫਾਰਵਾਰਡ ’ਤੇ ਕਲਿੱਕ ਜਾਂ ਪ੍ਰੈੱਸ ਕਰੋ।

  • ਆਵਾਜ਼ ਘਟਾਉਣ-ਵਧਾਉਣ ਲਈ ਆਪਣੇ ਕੰਪਿਊਟਰ ਜਾਂ ਮੋਬਾਇਲ ਵਗੈਰਾ ਦੇ ਆਡੀਓ ਕੰਟ੍ਰੋਲਜ਼ ਦੀ ਵਰਤੋਂ ਕਰੋ।