Accessibility setting

Skip to main menu

Skip to content

ਯਹੋਵਾਹ ਦੇ ਗਵਾਹ

  • ਲਿਵਿੰਗਸਟੋਨ, ਜ਼ੈਂਬੀਆ​—ਸੜਕ ’ਤੇ ਲੱਗੇ ਬਾਜ਼ਾਰ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਦੇ ਹੋਏ

    ਖ਼ਾਸ ਗੱਲਾਂ—ਜ਼ੈਂਬੀਆ

    • 1,38,83,577—ਆਬਾਦੀ

    • 1,62,370—ਪ੍ਰਚਾਰਕ ਜੋ ਬਾਈਬਲ ਦੀ ਸਿੱਖਿਆ ਦਿੰਦੇ ਹਨ

    • 2,488—ਮੰਡਲੀਆਂ

    • 86 ਵਿੱਚੋਂ 1—ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ

     

  • ਫ੍ਰੈਂਕਫਰਟ, ਜਰਮਨੀ​—ਬਾਈਬਲ ਵਿਚ ਦਿੱਤੀ ਗਈ ਸਲਾਹ ਉੱਤੇ ਗੱਲਬਾਤ ਕਰਦੇ ਹੋਏ

    ਖ਼ਾਸ ਗੱਲਾਂ—ਜਰਮਨੀ

    • 8,23,02,000—ਆਬਾਦੀ

    • 164,871—ਪ੍ਰਚਾਰਕ ਜੋ ਬਾਈਬਲ ਦੀ ਸਿੱਖਿਆ ਦਿੰਦੇ ਹਨ

    • 2,237—ਮੰਡਲੀਆਂ

    • 499 ਵਿੱਚੋਂ 1—ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ

  • ਬਾਲੀ, ਇੰਡੋਨੇਸ਼ੀਆ​—ਊਬੁਡ ਕਸਬੇ ਦੇ ਲਾਗੇ ਝੋਨੇ ਦੇ ਖੇਤਾਂ ਵਿਚ ਕੰਮ ਕਰ ਰਹੇ ਇਕ ਵਿਅਕਤੀ ਨੂੰ ਬਾਈਬਲ ਬਾਰੇ ਸਿਖਾਉਂਦੇ ਹੋਏ

    ਖ਼ਾਸ ਗੱਲਾਂ—ਇੰਡੋਨੇਸ਼ੀਆ

    • 23,76,00,000—ਆਬਾਦੀ

    • 23,539—ਪ੍ਰਚਾਰਕ ਜੋ ਬਾਈਬਲ ਦੀ ਸਿੱਖਿਆ ਦਿੰਦੇ ਹਨ

    • 392—ਮੰਡਲੀਆਂ

    • 10,094 ਵਿੱਚੋਂ 1—ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ

     

  • ਓਕਾਟਸੁਟ, ਗ੍ਰੀਨਲੈਂਡ—ਇਕ ਪਰਿਵਾਰ ਨਾਲ ਬਾਈਬਲ ਬਾਰੇ ਗੱਲ ਕਰਦੇ ਹੋਏ

    ਖ਼ਾਸ ਗੱਲਾਂ—ਗ੍ਰੀਨਲੈਂਡ

    • 57,000—ਆਬਾਦੀ

    • 157—ਪ੍ਰਚਾਰਕ ਜੋ ਬਾਈਬਲ ਦੀ ਸਿੱਖਿਆ ਦਿੰਦੇ ਹਨ

    • 6—ਮੰਡਲੀਆਂ

    • 363 ਵਿੱਚੋਂ 1—ਆਬਾਦੀ ਵਿੱਚੋਂ ਜਿੰਨੇ ਲੋਕ ਯਹੋਵਾਹ ਦੇ ਗਵਾਹ ਹਨ

     

     

ਖੋਲ੍ਹੋ

“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।”—ਮੱਤੀ 24:14.

ਬੰਦ ਕਰੋ

“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।”—ਮੱਤੀ 24:14.

ਮਈ 2013 ਪਹਿਰਾਬੁਰਜ

ਮਈ 2013 ਜਾਗਰੂਕ ਬਣੋ!

ਯਹੋਵਾਹ ਦੇ ਗਵਾਹ—ਅਸੀਂ ਕੌਣ ਹਾਂ?

ਅਸੀਂ ਵੱਖ-ਵੱਖਰੇ ਦੇਸ਼ਾਂ ਵਿਚ ਰਹਿੰਦੇ ਹਾਂ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਦੇ ਹਾਂ, ਪਰ ਸਾਡੇ ਸਾਰਿਆਂ ਵਿਚ ਏਕਤਾ ਹੈ। ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਯਹੋਵਾਹ, ਪਰਮੇਸ਼ੁਰ ਦੀ ਮਹਿਮਾ ਕਰੀਏ ਜਿਸ ਨੇ ਸਾਰੀ ਦੁਨੀਆਂ ਬਣਾਈ ਹੈ। ਅਸੀਂ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਸਾਨੂੰ ਮਸੀਹੀ ਹੋਣ ਤੇ ਮਾਣ ਹੈ। ਅਸੀਂ ਸਾਰੇ ਸਮਾਂ ਕੱਢ ਕੇ ਦੂਸਰਿਆਂ ਨੂੰ ਬਾਈਬਲ ਬਾਰੇ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੰਦੇ ਹਾਂ। ਅਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਸਾਰਿਆਂ ਨੂੰ ਗਵਾਹੀ ਦਿੰਦੇ ਹਾਂ ਅਤੇ ਇਸੇ ਲਈ ਸਾਨੂੰ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ।

ਸਾਡੀ ਵੈੱਬਸਾਈਟ ਦੇਖੋ। ਇਸ ਵੈੱਬਸਾਈਟ ’ਤੇ ਬਾਈਬਲ ਪੜ੍ਹੋ, ਸਾਡੇ ਬਾਰੇ ਅਤੇ ਸਾਡੀਆਂ ਸਿੱਖਿਆਵਾਂ ਬਾਰੇ ਹੋਰ ਜਾਣੋ।

 

ਬਾਈਬਲ ਦਾ ਅਧਿਐਨ ਕਰਨ ਲਈ ਫ਼ਾਰਮ ਭਰੋ

ਜੇ ਤੁਸੀਂ ਬਾਈਬਲ ਦਾ ਅਧਿਐਨ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਦੱਸੇ ਸਮੇਂ ਅਤੇ ਜਗ੍ਹਾ ’ਤੇ ਆ ਸਕਦੇ ਹਾਂ।

ਖ਼ਾਸ ਮੈਗਜ਼ੀਨ ਅਤੇ ਕਿਤਾਬਾਂ

ਨਵੇਂ ਮੈਗਜ਼ੀਨ ਤੇ ਕਿਤਾਬਾਂ ਦੇਖੋ।

ਸੈਨਤ ਭਾਸ਼ਾ ਦੇ ਵੀਡੀਓ ਦੇਖੋ।

ਸੈਨਤ ਭਾਸ਼ਾ ਦੇ ਵੀਡੀਓ ਦੁਆਰਾ ਬਾਈਬਲ ਬਾਰੇ ਸਿੱਖੋ।

ਲਾਗ-ਇਨ